ਸੜ੍ਹਕ `ਤੇ ਪੁਲਿਸ ਤੇ ਪੱਤਰਕਾਰ ਵਿਚਕਾਰ ਹੋਈ ਤਕਰਾਰ ਵੀਡੀਓ ਵਾਈਰਲ
Thu, 29 Sep 2022-4:26 pm,
ਸੋਸ਼ਲ ਮੀਡੀਆ 'ਤੇ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਖੁਦ ਨੂੰ ਪੱਤਰਕਾਰ ਦੱਸ ਰਿਹਾ ਨੌਜਵਾਨ ਕਿਸ ਤਰ੍ਹਾਂ ਨਾਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨਾਲ ਤਕਰਾਰ ਕਰ ਰਿਹਾ ਹੈ ਦਰਅਸਲ ਜਦੋਂ ਪੁਲਿਸ ਵੱਲੋਂ ਨਾਕੇ 'ਤੇ ਚੈਕਿੰਗ ਦੌਰਾਨ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਤਾਂ ਨੌਜਵਾਨ ਖੁਦ ਨੂੰ ਪੱਤਰਕਾਰ ਦੱਸ ਕੇ ਪੁਲਿਸ ਨਾਲ ਉਲਝਣ ਲੱਗ ਜਾਂਦਾ ਹੈ ਦੇਖੋ ਵੀਡੀਓ