Yuvraj Singh Misses Sidhu Moose Wala: ਯੁਵਰਾਜ ਸਿੰਘ ਨੇ ਕਿਹਾ, “ਸਿੱਧੂ ਦੇ ਗਾਣੇ ਮੈਂ ਬਹੁਤ ਮਿੱਸ ਕਰਦਾਂ”
Nov 13, 2022, 12:58 PM IST
Yuvraj Singh Misses Sidhu Moose Wala:: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਅਤੇ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਇਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਯੁਵਰਾਜ ਸਿੰਘ ਨੇ ਕਿਹਾ, "ਮੈਂ ਸਿੱਧੂ ਦੇ ਗਾਣੇ ਬਹੁਤ ਮਿੱਸ ਕਰਦਾ ਹਾਂ"। Puma ਇੰਡੀਆ ਪ੍ਰਮੋਸ਼ਨਲ ਈਵੈਂਟ ਦੌਰਾਨ ਹਾਰਡੀ ਸੰਧੂ ਅਤੇ ਯੁਵਰਾਜ ਸਿੰਘ ਇਮੋਸ਼ਨਲ ਹੋ ਗਏ ਤੇ ਉਹਨਾਂ ਨੇ ਕਿਹਾ "we miss Sidhu Moosewala’s music ਅਤੇ ਯੁਵਰਾਜ ਨੇ ਕਿਹਾ ਮੈਨੂੰ ਪੰਜਾਬੀ ਹਿੰਦੀ ਗਾਣੇ ਸੁਣਨਾ ਜ਼ਿਆਦਾ ਪਸੰਦ ਹੈ ਪਰ ਪੰਜਾਬੀ ਗਾਣੇ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਜ਼ਿਆਦਾਤਰ ਸਿੱਧੂ ਦੇ ਗਾਣੇ ਬੇਹੱਦ 'MISS' ਕਰਦਾ ਹਾਂ।