Nitin Desai Death news: ਨਿਤਿਨ ਦੇਸਾਈ ਦੀ ਮੌਤ `ਚ ਹੋਇਆ ਵੱਡਾ ਖੁਲਾਸਾ, ਵੇਖੋ EXCLUSIVE ਰਿਪੋਰਟ

Tue, 08 Aug 2023-11:13 am,

Zee Media Exclusive on Nitin Desai Death Reason news: ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ ਸੀ। ਕਰਜ਼ੇ ਤੋਂ ਪ੍ਰੇਸ਼ਾਨ ਨਿਤਿਨ ਦੇਸਾਈ ਵੱਲੋਂ ਚੁੱਕੇ ਗਏ ਇਸ ਖੌਫਨਾਕ ਕਦਮ ਨੇ ਪੂਰੀ ਫਿਲਮ ਇੰਡਸਟਰੀ ਨੂੰ ਹੈਰਾਨ ਕਰਕੇ ਰੱਖ ਦਿੱਤਾ। ਜ਼ੀ ਮੀਡਿਆ ਕੋਲ ਇਸ ਮਾਮਲੇ ਦੀ ਐਫਆਈਆਰ ਦੀ ਕਾਪੀ ਹੈ ਅਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਐਫਆਈਆਰ ਵਿੱਚ ਕੀ ਹੈ ਤੇ ਮਰਹੂਮ ਆਰਟ ਡਾਇਰੈਕਟਰ ਦੀ ਪਤਨੀ ਵੱਲੋਂ ਕਹਿੰਦੇ ਵੱਡੇ ਖੁਲਾਸੇ ਕੀਤੇ ਗਏ ਹਨ।

More videos

By continuing to use the site, you agree to the use of cookies. You can find out more by Tapping this link