Kisan Andolan 2.0: ਜ਼ੀ ਮੀਡੀਆ ਨੇ ਕਿਸਾਨ ਅੰਦੋਲਨ ਦੀ ਬੇਬਾਕ ਤੇ ਨਿਰਪੱਖ ਆਵਾਜ਼ ਕੀਤੀ ਬੁਲੰਦ; ਕਿਸਾਨਾਂ ਨੇ ਕੀਤੀ ਤਾਰੀਫ਼
Kisan Andolan 2.0: ਜ਼ੀ ਮੀਡੀਆ ਵੱਲੋਂ ਕਿਸਾਨ ਅੰਦੋਲਨ ਦੀ ਨਿਰਪੱਖ ਤੇ ਬੇਬਾਕ ਤਰੀਕੇ ਨਾਲ ਕੀਤੀ ਗਈ ਕਵਰੇਜ ਲਈ ਮੀਡੀਆ ਅਦਾਰੇ ਦੀ ਤਾਰੀਫ਼ ਕਰ ਰਹੇ ਹਨ। ਦਰਅਸਲ ਅੰਦੋਲਨ ਦੌਰਾਨ ਕਿਸਾਨਾਂ ਨੇ ਜ਼ੀ ਮੀਡੀਆ ਦੀ ਐਂਕਰ ਗਗਨ ਮਠਾਰੂ ਦੀ ਸ਼ਲਾਘਾ ਕੀਤੀ।