Zirakpur News: ਜ਼ੀਰਕਪੁਰ `ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ, ਦੋਸਤਾਂ ਨਾਲ ਮਿਲਕੇ...

ਮਨਪ੍ਰੀਤ ਸਿੰਘ Wed, 14 Aug 2024-6:26 pm,

Zirakpur News: ਅੱਜ ਕੱਲ੍ਹ ਕਿਸੇ ਦਾ ਭਲਾ ਕਰਨਾ ਕਿੰਨਾ ਕੁ ਮਹਿੰਗਾ ਪੈਂਦਾ ਹੈ ਉਹ ਇਸ ਖ਼ਬਰ ਤੋਂ ਸਾਫ ਦਿਖਦਾ ਹੈ। ਇਦਾਂ ਹੀ ਇੱਕ ਲੜਕੀ ਨੂੰ ਇੱਕ ਨੌਜਵਾਨ ਨੇ ਲਿਫਟ ਦਿੱਤੀ ਤੇ ਅੱਗੇ ਜਾ ਕੇ ਉਹਦੇ ਸਾਥੀਆਂ ਵੱਲੋਂ ਉਸ ਨਾਲ ਹੀ ਲੁੱਟ ਖੋਹ ਦਾ ਮਾਮਲਾ ਜ਼ੀਰਕਪੁਰ ਪੁਲਿਸ ਵੱਲੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਾਜਕੁਮਾਰ ਨਾਮ ਦਾ ਸ਼ਖਸ ਜੋ ਕਿ ਟ੍ਰਿਬਿਊਨ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਤੇ ਆਪਣੇ ਘਰ ਪੀਰ ਮੁਛੱਲੇ ਜਾ ਰਿਹਾ ਸੀ।

More videos

By continuing to use the site, you agree to the use of cookies. You can find out more by Tapping this link