Zirakpur News: ਜ਼ੀਰਕਪੁਰ ਪੁਲਿਸ ਦੀ ਚੈਕਿੰਗ ਮੁਹਿੰਮ! ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਵੀ ਕੱਟੇ ਚਲਾਨ
Zirakpur News: ਵੀਆਈਪੀ ਰੋਡ ਜੀਰਕਪੁਰ ਤੇ ਪੁਲਿਸ ਨੇ ਹਾਈ ਪ੍ਰੋਫਾਈਲ ਨਾਕਾ ਲਗਾਇਆ। ਡਰੰਕ ਡਰਾਈਵਰ ਉੱਤੇ ਬੁਲਟ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ। ਮੌਕੇ ਉੱਤੇ ਐਸਪੀ ਰੂਲਰ ਮੋਹਾਲੀ ਮਨਪ੍ਰੀਤ ਸਿੰਘ, ਡੀਐਸਪੀ ਜਸਪਿੰਦਰ ਸਿੰਘ, ਐਸ ਐਚ ਓ ਜਸਕਵਲ ਸਿੰਘ ਸੇਖੋਂ ਮੌਜੂਦ ਸਨ। ਜ਼ੀਰਕਪੁਰ ਡੋਮੀਨੋਸ ਚੌਂਕ ਉੱਤੇ ਭਾਰੀ ਪੁਲਿਸ ਬਲ ਤੈਨਾਤ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਡੰਕਨ ਡਰਾਈਵ ਕਰਨ ਵਾਲਿਆਂ ਅਤੇ ਬੁੱਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਕੀਤੀ ਕਾਰਵਾਈ ਵਾਹਨ ਜ਼ਬਤ ਕੀਤੇ। ਲੋਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਸਹੀ ਕਾਰਵਾਈ ਕੀਤੀ ਜਾ ਰਹੀ ਹੈ।