Zirakpur Viral Video: ਬਜ਼ੁਰਗ ਵੱਲੋਂ ਫੜ ਕੇ ਬੰਨ੍ਹੀ ਅਵਾਰਾ ਗਊ ਨੇ ਹੀ ਲਈ ਬਜ਼ੁਰਗ ਦੀ ਜਾਨ, ਦੇਖੋ ਵੀਡੀਓ

राजन नाथ Sun, 03 Sep 2023-4:08 pm,

Zirakpur Stray Cow Killed Old Age Man Viral Video: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗਾਜ਼ੀਪੁਰ ਸੈਣੀਆਂ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਵੱਲੋਂ ਫੜ ਕੇ ਬੰਨ੍ਹੀ ਗਊ ਦੇ ਰੱਸੇ ਵਿੱਚ ਬਜ਼ੁਰਗ ਦਾ ਹੱਥ ਫਸ ਜਾਣ ਤੋਂ ਬਾਅਦ ਗਊ ਵੱਲੋਂ ਬਜ਼ੁਰਗ ਨੂੰ ਕਾਫੀ ਦੂਰ ਤੱਕ ਗਲੀ ਵਿੱਚ ਘੜੀਸਣ ਕਰਕੇ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਦੀ ਪਛਾਣ ਸਰੂਪ ਸਿੰਘ (83) ਵਾਸੀ ਗਾਜ਼ੀਪੁਰ ਸੈਣੀਆਂ ਵਜੋਂ ਹੋਈ ਹੈ ਅਤੇ ਇਸ ਸਬੰਧੀ ਹਰਮੇਸ ਚੰਦ ਪੁੱਤਰ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਾੜੇ ਵਿਚ ਇੱਕ ਆਵਾਰਾ ਗਊ ਆ ਗਈ ਸੀ ਜਿਸਨੂੰ ਉਨ੍ਹਾਂ ਦੇ ਪਿੰਤਾ ਵੱਲੋਂ ਬੰਨ ਕੇ ਚਾਰਾ ਪਾਉਣ ਦੀ ਕੋਸਿਸ ਕੀਤੀ ਗਈ ਪਰ ਆਵਾਰਾ ਗਊ ਨੇ ਬਜੂਰਗ ਨੂੰ ਰੱਸੇ ਸਣੇ ਘਸੀਟ ਕੇ ਦੌੜਨਾ ਸੁਰੂ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ।

More videos

By continuing to use the site, you agree to the use of cookies. You can find out more by Tapping this link