TV Actress Daljeet Kaur: ਵਿਆਹ ਤੋਂ ਤਿੰਨ ਮਹੀਨੇ ਬਾਅਦ ਟੀਵੀ ਅਦਾਕਾਰਾ ਦਲਜੀਤ ਕੌਰ ਮਸਾਈ ਮਾਰਾ 'ਚ ਮਨਾ ਰਹੀ ਹੈ ਹਨੀਮੂਨ 2.0

ਅਦਾਕਾਰਾ ਦਲਜੀਤ ਕੌਰ ਕਾਰੋਬਾਰੀ ਪਤੀ ਨਿਖਿਲ ਪਟੇਲ ਨਾਲ ਮਨਾ ਰਹੀ ਹੈ ਹਨੀਮੂਨ

ਅਦਾਕਾਰਾ ਨੇ ਆਪਣੇ ਪਤੀ ਨਿਖਿਲ ਨਾਲ ਲਿਪ-ਲਾਕਿੰਗ ਕਰਦੀ ਇੱਕ ਫੋਟੋ ਕੀਤੀ ਸ਼ੇਅਰ

ਵਿਆਹ ਮਗਰੋਂ ਦਲਜੀਤ ਕੌਰ ਤੇ ਨਿਖਿਲ ਪਟੇਲ ਮਨਾ ਚੁੱਕੇ ਹਨ ਹਨੀਮੂਨ

ਅਦਾਕਾਰਾ ਦਲਜੀਤ ਕੌਰ ਨੇ ਇਸ ਹਨੀਮੂਨ ਨੂੰ 2.0 ਦਾ ਨਾਂ ਦਿੱਤਾ, ਵੀਡੀਓ ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਦਲਜੀਤ ਕੌਰ ਦੇ ਪ੍ਰਸ਼ੰਸਕ ਦੇ ਰਹੇ ਹਨ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ

ਅਦਾਕਾਰਾ ਦਲਜੀਤ ਕੌਰ ਨੇ ਇਸ ਸਾਲ 18 ਮਾਰਚ ਨੂੰ ਕਾਰੋਬਾਰੀ ਨਿਖਿਲ ਪਟੇਲ ਨਾਲ ਕਰਵਾਇਆ ਸੀ ਵਿਆਹ

ਨਿਖਿਲ ਪਟੇਲ ਨਾਲ ਟੀਵੀ ਅਦਾਕਾਰਾ ਦਲਜੀਤ ਕੌਰ ਦਾ ਸੀ ਦੂਜਾ ਵਿਆਹ

VIEW ALL

Read Next Story