'ਕਿਸੀ ਕਾ ਭਾਈ ਕਿਸ ਕੀ ਜਾਨ' ਸਟਾਰ ਸ਼ਹਿਨਾਜ਼ ਗਿੱਲ ਇਟਲੀ 'ਚ ਮਨਾ ਰਹੀ ਛੁੱਟੀਆਂ

ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ ਦੀ ਦੁਨੀਆ 'ਚ ਮਚਾ ਦਿੱਤੀ ਹਲਚਲ

ਅਭਿਨੇਤਰੀ ਨੇ ਲਾਲ ਰੰਗ ਦੀ ਟਾਪ ਅਤੇ ਡੈਨੀਮ ਸ਼ਾਰਟਸ 'ਚ ਕੁਦਰਤ ਦੀ ਸੁੰਦਰਤਾ ਦਾ ਆਨੰਦ ਲੈਂਦੀ ਨਜ਼ਰ ਆਈ

ਸ਼ਹਿਨਾਜ਼ ਗਿੱਲ ਇਟਲੀ ਵਿੱਚ ਕੁਆਲਿਟੀ ਟਾਈਮ ਬਿਤਾਉਂਦੀ ਆਈ ਨਜ਼ਰ

ਸ਼ਹਿਨਾਜ਼ ਗਿੱਲ ਖੁਦ ਨੂੰ ਕੁਦਰਤ ਦੇ ਕਰੀਬ ਲੈਂਦੀ ਆਈ ਨਜ਼ਰ, ਲੱਗ ਰਹੀ ਬੇਹੱਦ ਹੌਟ

ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਸ਼ਾਂਤੀ ਦੇ ਪਲ ਬਤੀਤ ਕਰਦੀ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਨੇ ਬਿਗ ਬੌਸ 13 ਵਿੱਚ ਹਿੱਸਾ ਲੈ ਕੇ ਲੋਕਾਂ ਦੇ ਦਿਲ ਜਿੱਤ ਲਏ ਸਨ।

VIEW ALL

Read Next Story