Kangana Ranaut: ਕੰਗਨਾ ਰਣੌਤ ਨੂੰ 'ਟਿਕੂ ਵੈਡਸ ਸ਼ੇਰੂ' ਦੀ ਪ੍ਰਮੋਸ਼ਨ ਮੌਕੇ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੀ ਆਈ ਯਾਦ

Ravinder Singh
Jun 18, 2023

ਕੰਗਨਾ ਰਣੌਤ ਨੇ ਇਰਫ਼ਾਨ ਖ਼ਾਨ ਨੂੰ ਯਾਦ ਕਰਦਿਆਂ ਲਿਖਿਆ ਭਾਵੁਕ ਸੰਦੇਸ਼

ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੀ ਥਾਂ ਨਵਾਜ਼ੂਦੀਨ ਸਿੱਦੀਕੀ ਨਿਭਾਉਣਗੇ ਰੋਲ

ਕਾਬਿਲੇਗੌਰ ਹੈ ਕਿ ਪਹਿਲਾਂ 'ਟਿਕੂ ਵੈਡਸ ਸ਼ੇਰੂ' ਫਿਲਮ 'ਚ ਕੰਗਨਾ ਰਣੌਤ ਤੇ ਇਰਫਾਨ ਖ਼ਾਨ ਸਨ ਮੁੱਖ ਭੂਮਿਕਾ 'ਚ

ਹੁਣ ਅਦਾਕਾਰਾ ਕੰਗਨਾ ਰਣੌਤ 'ਟਿਕੂ ਵੈਡਸ ਸ਼ੇਰੂ' ਦੀ ਬਤੌਰ ਨਿਰਮਾਤਾ ਵਜੋਂ ਕਰ ਰਹੀ ਪ੍ਰਮੋਸ਼ਨ

29 ਅਪ੍ਰੈਲ 2020 ਨੂੰ ਅਦਾਕਾਰ ਇਰਫਾਨ ਖ਼ਾਨ ਦਾ ਲੰਬੀ ਬਿਮਾਰੀ ਮਗਰੋਂ ਹੋ ਗਿਆ ਸੀ ਦੇਹਾਂਤ

ਹੁਣ ਫਿਲਮ 'ਚ ਕੰਗਨਾ ਰਣੌਤ ਦੀ ਥਾਂ ਅਦਾਕਾਰਾ ਅਵਨੀਤ ਕੌਰ ਮੁੱਖ ਭੂਮਿਕਾ 'ਚ ਆਵੇਗੀ ਨਜ਼ਰ

ਨਵਾਜ਼ੂਦੀਨ ਸਿੱਦੀਕੀ ਤੇ ਅਵਨੀਤ ਕੌਰ ਦੇ ਕੁਝ ਸੀਨਾਂ ਨੂੰ ਲੈ ਕੇ ਲੋਕਾਂ ਨੇ ਕੀਤਾ ਸੀ ਟ੍ਰੋਲ

VIEW ALL

Read Next Story