ਚਿਹਰੇ ਦੀ ਖੂਬਸੂਰਤੀ ਲਈ ਲਗਾਓ ਇਹ ਬੇਸਨ ਦੇ ਫੇਸ ਪੈਕ...

Riya Bawa
Jul 17, 2024

Home remedy for Skin Care

ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋ ਤਾਂ ਅਕਸਰ ਮਾਵਾਂ ਕੁਦਰਤੀ ਸੁੰਦਰਤਾ ਵਿੱਚ ਵਿਸ਼ਵਾਸ ਕਰਦੀਆਂ ਸਨ

Besan Face Packs Benefits

ਆਓ ਅੱਜ ਜਾਣਦੇ ਹਾਂ ਬੇਸਨ ਚਿਹਰੇ ਦੀ ਖੂਬਸੂਰਤੀ ਲਈ ਕਿੰਨਾ ਲਾਹੇਵੰਦ ਹੈ. ਇੱਥੇ ਜਾਣੋ ਬੇਸਨ ਦੇ ਫੇਸ ਪੈਕ

Besan Face Pack for Dark Spots

ਐਲੋਵੇਰਾ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਬੇਸਨ ਕਾਲੇ ਧੱਬਿਆਂ ਤੋਂ ਛੁਟਕਾਰਾ ਪਾ ਕੇ ਚਿਹਰੇ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਧੁੱਪ ਅਤੇ ਟੈਨ ਤੋਂ ਵੀ ਬਚਾਉਦਾ ਹੈ।

Besan Face Pack for acne

ਹਲਦੀ ਅਤੇ ਬੇਸਨ, ਜੋ ਮੁਹਾਂਸਿਆਂ ਅਤੇ ਇਨਫੈਕਸ਼ਨ ਤੋਂ ਛੁਟਕਾਰਾ ਪਾ ਕੇ ਚਿਹਰੇ ਨੂੰ ਸਾਫ਼ ਕਰਦਾ ਹੈ ਅਤੇ ਚਿਹਰੇ ਨੂੰ ਚਮਕਦਾਰ ਵੀ ਬਣਾਉਂਦਾ ਹੈ।

Besan Face Pack for oily skin

ਮੁਲਤਾਨੀ ਮਿੱਟੀ, ਚਿਹਰੇ ਦੇ oily ਪਨ ਨੂੰ ਘਟਾਉਂਦੀ ਹੈ ਅਤੇ ਵਿਚਲੀਆਂ ਸਾਰੀਆਂ ਜ਼ਹਿਰੀਲੀਆਂ impurities ਨੂੰ ਦੂਰ ਕਰਨ 'ਚ ਵਧੀਆ ਹੈ। ਇਹ ਚਿਹਰੇ ਨੂੰ ਠੰਡਾ ਅਤੇ ਸ਼ਾਂਤ ਵੀ ਕਰਦਾ ਹੈ।

Besan Face Pack for Wrinkles

ਟਮਾਟਰ ਵਿੱਚ ਬੇਸਨ ਨੂੰ ਮਿਲਾ ਕੇ, ਟਮਾਟਰ ਦੇ ਕੁਦਰਤੀ ਐਸਿਡ ਚਿਹਰੇ ਨੂੰ ਮਜ਼ਬੂਤ ​​ਅਤੇ ਮੁਲਾਇਮ ਬਣਾਉਣ 'ਚ ਕੰਮ ਕਰਦੇ ਹਨ। ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

Besan Face Pack for dry skin

ਕੇਲੇ ਵਿੱਚ ਮਿਲ ਕੇ ਲਗਾਉਣ ਨਾਲ ਚਿਹਰੇ ਨੂੰ ਡੂੰਘਾਈ ਨਾਲ ਪੋਸ਼ਣ ਅਤੇ ਨਮੀ ਮਿਲਦੀ ਹੈ। ਬੇਸਨ ਦੇ ਨਾਲ, ਕੇਲੇ ਦਾ ਫੇਸ ਪੈਕ ਚਿਹਰੇ ਨੂੰ ਗਲੋ ਕਰਦਾ ਹੈ।

Besan Face Pack for clogged pores

ਅੰਡਾ ਸਫ਼ੇਦ ਐਨਜ਼ਾਈਮ ਨਾਲ ਭਰਪੂਰ ਹੁੰਦਾ ਹੈ ਜੋ pores ਨੂੰ ਕੱਸਦੇ ਹਨ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਬੇਸਨ ਦੇ ਨਾਲ ਇਹ ਇੱਕ ਮਾਸਕ ਹੈ ਜੋ ਚਿਹਰੇ ਨੂੰ ਚਮਕਦਾਰ ਬਣਾਉਣ ਦਾ ਕੰਮ ਕਰਦਾ ਹੈ।

Besan Face Pack for pigmentation

ਹਰ ਕੋਈ ਗਲੋਇੰਗ ਚਿਹਰਾ ਚਾਹੁੰਦਾ ਹੈ। ਨਿੰਬੂ ਅਤੇ ਬੇਸਨ ਦੇ ਨਾਲ, ਫੇਸ ਪੈਕ ਇੱਕ ਕੁਦਰਤੀ bleaching ਏਜੰਟ ਬਣਾਉਂਦਾ ਹੈ ਜੋ ਪਿਗਮੈਂਟੇਸ਼ਨ ਅਤੇ ਕਾਲੇ ਧੱਬਿਆਂ ਨੂੰ ਹਲਕਾ ਕਰਦਾ ਹੈ।

Besan Face Pack for Blackhead

ਬੇਸਨ 'ਚ ਪਪੀਤਾ ਪਾਓ ਫਿਰ ਦੇਖੋ ਤੁਹਾਡੇ ਚਿਹਰੇ 'ਤੇ ਇੱਕ ਵੱਖਰਾ ਹੀ ਗਲੋ ਨਜ਼ਰ ਆਵੇਗੀ. ਪਪੀਤਾ ਚਿਹਰੇ ਵਿੱਚ ਚਮਕ ਲਿਆਉਣ ਦਾ ਕੰਮ ਕਰਦਾ ਹੈ।

VIEW ALL

Read Next Story