ਬੱਚਿਆਂ ਦੀ ਚੰਗੀ ਸਿਹਤ ਲਈ ਖਵਾਓ ਇਹ ਸੂਪਰਫੂਡਜ਼

Riya Bawa
Jul 09, 2023

ਕੇਲਾ ਇੱਕ ਅਜਿਹਾ ਫ਼ਲ ਹੈ ਜਿਸ ਨਾਲ ਸਰੀਰ ਨੂੰ ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸ਼ੀਅਮ ਅਤੇ ਫਾਈਬਰ ਮਿਲਦਾ ਹੈ।

ਅੰਡੇ ਨੂੰ ਜ਼ਰੂਰੀ ਸੁਪਰਫੂਡ ਮੰਨਿਆ ਜਾਂਦਾ ਹੈ ਅਤੇ ਇਹ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ।

ਦੁੱਧ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਤੱਤ ਮੌਜੂਦ ਹਨ ਜੋ ਬੱਚਿਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੇ ਹਨ।

ਓਟਸ ਵਿੱਚ ਘੁਲਣਸ਼ੀਲ ਫਾਈਬਰ ਅਤੇ ਬੀਟਾ-ਗਲੂਕਨ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ

ਬੱਚਿਆਂ ਨੂੰ ਦਿਮਾਗ ਦੇ ਵਿਕਾਸ ਲਈ ਬਦਾਮ ਅਤੇ ਅਖਰੋਟ ਖਵਾਉਣਾ ਚਾਹੀਦਾ ਹੈ

ਬੱਚਿਆਂ ਦਾ ਇਮਿਊਨ ਸਿਸਟਮ ਠੀਕ ਰੱਖਣ ਲਈ ਉਹਨਾਂ ਦੀ ਡਾਇਟ ਵਿੱਚ ਦਹੀਂ ਸ਼ਾਮਿਲ ਕਰਨਾ ਚਾਹੀਦਾ ਹੈ

ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਫਲ ਅਤੇ ਸਬਜ਼ੀਆਂ ਬਹੁਤ ਜ਼ਰੂਰੀ ਹਨ

ਘਿਓ ਵਿੱਚ ਐਂਟੀਫੰਗਲ, ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜਿਸ ਨਾਲ ਬੱਚਿਆਂ ਦੀਆਂ ਅੱਖਾਂ, ਇਮਿਊਨਿਟੀ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

VIEW ALL

Read Next Story