ਸੋਣ ਤੋਂ ਪਹਿਲਾਂ ਕਾਰਬੋਹਾਈਡ੍ਰੇਟ ਵਾਲੀ ਚੀਜ਼ਾਂ ਤੋਂ ਕਰੋ ਪਰਹੇਜ਼ ਜਿਵੇਂ ਚਾਵਲ, ਚਿਪਸ, ਆਲੂ, ਕੇਲਾ ਅਤੇ ਪਾਸਤਾ

Riya Bawa
Jul 03, 2023

ਬਹੁਤ ਜ਼ਿਆਦਾ ਤਣਾਅ ਪਾ ਸਕਦਾ ਹੈ ਨੀਂਦ ਵਿੱਚ ਵਿਘਨ

ਸੋਸ਼ਲ ਮੀਡਿਆ ਦੀ ਵਾਧੂ ਵਰਤੋਂ ਹੈ ਹਾਨੀਕਾਰਕ

ਜ਼ਿਆਦਾ ਸ਼ਰਾਬ ਦੇ ਸੇਵਨ ਨਾਲ ਖੁੱਲ੍ਹਦੀ ਹੈ ਵਾਰ-ਵਾਰ ਨੀਂਦ

ਸੋਣ ਤੋਂ ਪਹਿਲਾਂ ਮੇਡੀਟੇਸ਼ਨ ਜ਼ਰੂਰ ਕਰੋ

ਬੁਰੇ ਖਿਆਲਾਂ ਤੋਂ ਦੂਰ ਰਹੋ ਤੇ ਮਨ ਵਿੱਚ ਸੋਣ ਤੋਂ ਪਹਿਲਾਂ ਚੰਗੇ ਖਿਆਲਾਂ ਵੱਲ ਧਿਆਨ ਦਵੋ।

ਆਪਣੀ ਡਾਇਟ ਵਿੱਚ ਫ਼ਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ

ਰਾਤ ਨੂੰ ਚੰਗੀ ਨੀਂਦ ਲਈ ਆਪਣੀ ਡੇਲੀ ਰੁਟੀਨ ਬਣਾਓ ਅਤੇ ਲਾਈਫਸਟਾਇਲ ਨੂੰ ਸੁਧਾਰੋ।

VIEW ALL

Read Next Story