Navjot Singh Sidhu news:

ਕੈਂਸਰ ਪੀੜਤ ਪਤਨੀ ਨਾਲ ਕਾਸ਼ੀ ਪਹੁੰਚੇ ਨਵਜੋਤ ਸਿੰਘ ਸਿੱਧੂ, ਵੇਖੋ ਤਸਵੀਰਾਂ

Rajan Nath
Jul 26, 2023

Navjot Singh Sidhu wife health:

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਕੈਂਸਰ ਤੋਂ ਪੀੜਤ ਹੈ।

Dr Navjot Kaur health:

ਬੀਤੇ ਹਫ਼ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਦੀ ਚੌਥੀ ਕੀਮੋਥੈਰੇਪੀ ਹੋਈ ਸੀ।

Navjot Singh Sidhu news:

ਉਸ ਸਮੇਂ ਸਿੱਧੂ ਵੱਲੋਂ ਆਪਣੀ ਪਤਨੀ ਨੂੰ ਕਿਹਾ ਗਿਆ ਸੀ ਕਿ ਉਹ ਦਰਦ ਘਟਾਉਣ ਲਈ ਉਸ ਨੂੰ ਬਨਾਰਸ ਦੀ ਯਾਤਰਾ ਕਰਵਾਉਣਗੇ।

Dr Navjot Kaur at Kashi:

ਇਸਦੇ ਤਹਿਤ ਉਨ੍ਹਾਂ ਆਪਣੀ ਪਤਨੀ ਨੂੰ ਕਾਸ਼ੀ ਦੇ ਦਰਸ਼ਨ ਕਰਵਾਏ।

Kashi Vishwanath temple:

ਉਨ੍ਹਾਂ ਟਵੀਟ 'ਚ ਲਿਖਿਆ, "ਕਾਸ਼ੀ ਵਿਸ਼ਵਨਾਥ….. ਉਹ ਜੋਤਿਰਲਿੰਗ ਜੋ ਸਾਡੇ ਜੀਵਨ ਨੂੰ ਰੌਸ਼ਨ ਕਰਦਾ ਹੈ……. ਮਨੁੱਖਤਾ ਨੂੰ ਆਜ਼ਾਦ ਕਰਦਾ ਹੈ"

Navjot Sidhu at Kashi:

ਵਾਰਾਣਸੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਧਾਰਮਿਕ ਯਾਤਰਾ ਹੈ ਤੇ ਉਹ ਕਾਸ਼ੀ ਤੋਂ ਕੁਝ ਲੈਣਾ ਚਾਹੁੰਦੇ ਹਨ ਜੋ ਕਿ ਇੰਦਰੀਆਂ ਤੋਂ ਪਰੇ ਹੈ।

Navjot Singh Sidhu at Baba Vishwanath:

ਉਨ੍ਹਾਂ ਇਹ ਵੀ ਕਿਹਾ ਕਿ ਇਹ ਬਾਬਾ ਵਿਸ਼ਵਨਾਥ ਦਾ ਨਗਰ ਹੈ ਅਤੇ ਇੱਥੇ ਉਹ ਆਪਣੀ ਵਹੁਟੀ ਦੇ ਨਾਲ ਆਏ ਹਨ ਤੇ ਕੋਈ ਪ੍ਰਚਾਰ ਕਰਨ ਨਹੀਂ ਆਏ।

VIEW ALL

Read Next Story