Tesla in India: ਟੇਸਲਾ ਦੇ CEO ਐਲੋਨ ਮਸਕ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਦੁਨੀਆ ਦੇ ਸਭ ਤੋਂ ਵੱਡੇ ਅਰਬਪਤੀ ਅਤੇ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਦੇ Tesla ਹਨ ਐਲੋਨ ਮਸਕ

ਅੱਜ ਐਲਨ ਮਸਕ ਨੇ ਅਮਰੀਕਾ 'ਚ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ।

ਮੁਲਾਕਾਤ ਦੌਰਾਨ ਐਲਨ ਮਸਕ ਨੇ ਖੁਦ ਨੂੰ ਦੱਸਿਆ 'PM ਮੋਦੀ ਦਾ ਫੈਨ'

ਮਸਕ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸੰਭਾਵਨਾਵਾਂ ਹਨ, ਖਾਸ ਕਰਕੇ ਸੂਰਜੀ ਊਰਜਾ ਦੇ ਖੇਤਰ ਵਿੱਚ।

ਐਲਨ ਮਸਕ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਭਾਰਤ ਦਾ ਕਰ ਸਕਦੇ ਹਨ ਦੌਰਾ

ਪੀਐਮ ਮੋਦੀ ਨੇ ਇਸ ਤੋਂ ਪਹਿਲਾਂ 2015 'ਚ ਕੈਲੀਫੋਰਨੀਆ 'ਚ ਮਸਕ ਨਾਲ ਮੁਲਾਕਾਤ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਦਾ ਇਸ ਵਾਰ ਅਮਰੀਕਾ ਦੀਆਂ 20 ਕੰਪਨੀਆਂ ਦੇ ਸੀਈਓਜ਼ ਨੂੰ ਮਿਲਣ ਦਾ ਪ੍ਰੋਗਰਾਮ ਹੈ।

VIEW ALL

Read Next Story