ਦੁਨੀਆ ਦੀ ਅਜਿਹੀ ਥਾਂ ਜਿੱਥੇ ਨਾ ਸੂਰਜ ਚੜ੍ਹਦਾ ਹੈ, ਨਾ ਚੰਦ ਆਉਂਦਾ ਹੈ

Riya Bawa
Jun 17, 2023

ਨਾਰਵੇ ਦਾ ਇੱਕ ਅਜਿਹਾ ਅਨੋਖਾ ਟਾਪੂ ਜੋ ਕਿ ਆਰਕਟਿਕ ਸਰਕਲ 'ਚ ਪੈਂਦਾ ਹੈ, ਜਿਸਦਾ ਨਾਮ 'ਸੋਮਾਰੋਏ' (Sommaroy) ਹੈ।

ਇਸ ਟਾਪੂ 'ਤੇ ਮਈ ਤੋਂ ਲੈ ਕੇ ਜੁਲਾਈ ਤੱਕ 70 ਦਿਨ ਤੱਕ ਸੂਰਜ ਡੁੱਬਦਾ ਹੀ ਨਹੀਂ

ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਟਾਪੂ 'ਤੇ ਅਗਲੇ 3 ਮਹੀਨੇ ਤੱਕ ਸੂਰਜ ਨਿਕਲਦਾ ਹੀ ਨਹੀਂ।

ਇਸ ਟਾਪੂ 'ਤੇ 70 ਦਿਨ ਤੱਕ ਰੌਸ਼ਨੀ ਹੁੰਦੀ ਹੈ ਤੇ 3 ਮਹੀਨੇ ਹਨੇਰਾ ਰਹਿੰਦਾ ਹੈ।

ਟਾਪੂ 'ਤੇ ਰਹਿਣ ਵਾਲੇ 300 ਨਾਗਰਿਕਾਂ ਨੂੰ ਦਿਨ-ਰਾਤ ਦੇ ਇਸ ਅਜੀਬੋ-ਗਰੀਬ ਚੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲਾਕੇ ਨੂੰ ਦੁਨੀਆ ਦਾ ਪਹਿਲਾ ਫਰੀ ਜ਼ੋਨ (Time Free Island) ਐਲਾਨਿਆ ਜਾਣਾ ਚਾਹੀਦਾ ਹੈ।

ਲੋਕ ਆਪਣੇ ਕੰਮ ਅਤੇ ਕਾਰੋਬਾਰ ਲਈ ਘੜੀ ਦੇ ਸਮੇਂ 'ਤੇ ਨਿਰਭਰ ਨਹੀਂ ਕਰਦੇ ਹਨ।

VIEW ALL

Read Next Story