Punjab News: ਫੂਡ ਸਪਲਾਈ ਵਿਭਾਗ ਵਿੱਚ ਅਫ਼ਸਰ ਰਹਿ ਚੁੱਕੇ ਡਾ. ਲਖਬੀਰ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਲਖਬੀਰ ਸਿੰਘ ਇਸ ਸਾਲ 31 ਜਨਵਰੀ ਨੂੰ ਰਿਟਾਇਰ ਹੋਏ ਸਨ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਫੂਡ ਸਪਲਾਈ ਵਿਭਾਗ ਵਿੱਚ ਅਲੱਗ-ਅਲੱਗ ਰੇਟ ਲਈ ਉਹ ਕਾਫੀ ਚਰਚਾ ਵਿੱਚ ਰਹੇ ਸਨ। ਲਖਬੀਰ ਸਿੰਘ ਅੱਜ ਦੁਪਹਿਰ 3 ਵਜੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ।


COMMERCIAL BREAK
SCROLL TO CONTINUE READING