Child Rape Case: 2 ਸਾਲ ਦੇ ਬੱਚੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਵਿਅਕਤੀ ਨੂੰ ਹੋਈ 14 ਸਾਲ ਦੀ ਸਜ਼ਾ
Panchkula Child Rape Case: ਪੁਲਿਸ ਨੂੰ ਦਿੱਤੀ ਸ਼ਿਕਾਇਤ `ਚ ਔਰਤ ਨੇ ਕਿਹਾ ਸੀ ਉਸਦਾ 2 ਸਾਲ ਕਾ ਬੇਟਾ ਹੈ। ਘਰ ਵਿੱਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਘਰ `ਚ ਗੌਤਮ ਨਾਂ ਦਾ ਵਿਅਕਤੀ ਆਇਆ ਹੋਇਆ ਸੀ, ਜੋ ਉਸ ਦੇ ਪਤੀ ਦਾ ਦੋਸਤ ਸੀ। ਗੌਤਮ ਬੇਟੇ ਨੂੰ ਸੈਰ ਕਰਨ ਲਈ ਬਾਹਰ ਲੈ ਗਿਆ ਅਤੇ ਗੁਆਂਢੀ ਦੇ ਘਰ ਲੈ ਕੇ ਗਿਆ।