Monalisa Latest Pics: ਭੋਜਪੁਰੀ ਇੰਡਸਟਰੀ ਦੇ ਨਾਲ-ਨਾਲ ਟੀਵੀ ਇੰਡਸਟਰੀ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਮੋਨਾਲੀਸਾ ਆਪਣੇ ਕਿਲਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਵੀ ਛਾਈ ਰਹਿੰਦੀ ਹੈ। ਉਸ ਦਾ ਕਾਤਲਾਨਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ ਵਿੱਚ ਮੋਨਾਲੀਸਾ ਗ੍ਰੇ ਕਲਰ ਦੇ ਡੀਪਨੇਕ ਟਾਪ ਅਤੇ ਵ੍ਹਾਈਟ ਸ਼ਾਰਟਸ ਵਿੱਚ ਬਹੁਤ ਹੀ (Monalisa Latest Pics) ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।


COMMERCIAL BREAK
SCROLL TO CONTINUE READING

ਹਾਲਾਂਕਿ ਮੋਨਾਲੀਸਾ ਭੋਜਪੁਰੀ ਇੰਡਸਟਰੀ ਦੀ (Monalisa Latest Pics) ਸਟਾਰ ਹੈ ਪਰ ਉਹ ਕਈ ਹਿੰਦੀ ਟੀਵੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਹਸੀਨਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਅਤੇ (Monalisa Latest Photoshoot)ਡਾਂਸ ਵੀਡੀਓ ਪੋਸਟ ਕਰਨ ਲਈ ਜਾਣੀ ਜਾਂਦੀ ਹੈ।



ਇਹ ਵੀ ਪੜ੍ਹੋ: Punjab Government: ਗੰਨ ਕਲਚਰ ਖਿਲਾਫ਼ ਐਕਸ਼ਨ ਮੋਡ 'ਚ ਮਾਨ ਸਰਕਾਰ, 813 ਲਾਈਸੈਂਸ ਕੀਤੇ ਰੱਦ

ਅਦਾਕਾਰਾ ਮੋਨਾਲੀਸਾ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੈਰਾਨ (Monalisa Latest Pics) ਹੋ ਚੁੱਕੇ ਹਨ। ਅਭਿਨੇਤਰੀ ਮੋਨਾਲੀਸਾ ਖੁੱਲ੍ਹੇ ਵਾਲਾਂ ਅਤੇ ਘੱਟ ਮੇਕਅੱਪ ਨਾਲ ਬੇਹੱਦ ਹੌਟ ਅਤੇ ਖੂਬਸੂਰਤ ਲੱਗ ਰਹੀ ਹੈ। ਮੋਨਾਲੀਸਾ ਦੀ ਇਹ ਤਸਵੀਰ ਕੁਝ ਦਿਨ ਪਹਿਲਾਂ ਦੀ ਹੈ ਜਿਸ 'ਚ ਉਸ ਨੇ ਬਾਥਟਬ 'ਚ ਲੇਟ ਕੇ ਪੋਜ਼ ਦਿੱਤਾ ਹੈ। ਅਦਾਕਾਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ।