Avneet Kaur Photos: ਅਵਨੀਤ ਕੌਰ ਨੇ ਨੇ ਕਾਤਿਲਕਾਨਾ ਅੰਦਾਜ਼ `ਚ ਸ਼ੇਅਰ ਕੀਤੀਆਂ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਪ੍ਰਤੀਕਿਰਿਆ

ਅਵਨੀਤ ਕੌਰ ਇਨ੍ਹਾਂ ਤਸਵੀਰਾਂ ਵਿੱਚ ਬੇਹੱਦ ਹੌਟ ਤੇ ਸਟਾਈਲਿਸ਼ ਅੰਦਾਜ਼ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।

ਰਵਿੰਦਰ ਸਿੰਘ Jan 06, 2024, 14:36 PM IST
1/6

Avneet Kaur Photos

2/6

Avneet Kaur Social Media Active

ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ।

3/6

Avneet Kaur Fans

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੇ ਸਧਾਰਨ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ।

4/6

Avneet Kaur Stylish

ਅਵਨੀਤ ਕੌਰ ਬੇਹੱਦ ਹੌਟ ਤੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

5/6

Avneet Kaur Photos Shared

ਅਦਾਕਾਰਾ ਅਵਨੀਤ ਕੌਰ ਜਦ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਉਤੇ ਸ਼ੇਅਰ ਕਰਦੀ ਹੈ ਤਾਂ ਉਹ ਅਕਸਰ ਇੰਟਰਨੈਟ ਦਾ ਪਾਰਾ ਗਰਮ ਕਰ ਦਿੰਦੀ ਹੈ।

6/6

Avneet Kaur Social Media

ਅਵਨੀਤ ਕੌਰ ਸੋਸ਼ਲ ਮੀਡੀਆ ਦੀ ਸਨਸਨੀ ਹੈ ਤੇ ਆਪਣੇ ਫੈਸ਼ਨ ਸਟੇਟਮੈਂਟਾਂ ਕਾਰਨ ਹਰ ਰੋਜ਼ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link