Avneet Kaur Photos: ਅਵਨੀਤ ਕੌਰ ਨੇ ਕਰਵਾਇਆ ਬੋਲਡ ਫੋਟੋਸ਼ੂਟ, ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ

ਅਵਨੀਤ ਨੇ ਇਕ ਵਾਰ ਫਿਰ ਬੋਲਡ ਫੋਟੋਸ਼ੂਟ ਕਰਵਾ ਕੇ ਇੰਟਰਨੈੱਟ `ਤੇ ਹਲਚਲ ਮਚਾ ਦਿੱਤੀ ਹੈ।

रिया बावा Apr 20, 2024, 13:10 PM IST
1/7

ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਵਨੀਤ ਕੌਰ ਨੇ ਹਾਲ ਹੀ ਵਿੱਚ ਇੱਕ ਬੋਲਡ ਫੋਟੋਸ਼ੂਟ ਕਰਵਾਇਆ ਹੈ। 

2/7

ਅਵਨੀਤ ਕੌਰ ਇਨ੍ਹਾਂ ਤਸਵੀਰਾਂ ਵਿੱਚ ਬੇਹੱਦ ਹੌਟ ਤੇ ਸਟਾਈਲਿਸ਼ ਅੰਦਾਜ਼ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।

3/7

ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਵਨੀਤ ਕੌਰ ਨੇ ਕੁਝ ਤਸਵੀਰਾਂ ਸਾਂਝਾ ਕੀਤੀਆਂ ਹਨ।

4/7

ਇਸ ਫੋਟੋਸ਼ੂਟ 'ਚ ਅਭਿਨੇਤਰੀ ਨੇ ਬਾਡੀਕੌਣ ਡਰੈਸ ਪਾਈ ਨਜ਼ਰ ਆ ਰਹੀ ਹੈ। ਅਵਨੀਤ ਦਾ ਅਜਿਹਾ ਹੌਟ ਅਤੇ ਬੋਲਡ ਫੋਟੋਸ਼ੂਟ ਦੇਖ ਕੇ ਹਰ ਕੋਈ ਹੈਰਾਨ ਹੈ।

5/7

ਅਵਨੀਤ ਕੌਰ ਨੇ ਲੁੱਕ ਨੂੰ ਕਪਲੀਟ ਕਰਨ ਲਈ ਵਾਲਾਂ ਨੂੰ ਖੁੱਲ੍ਹਿਆ ਰੱਖਿਆ ਹੈ ਅਤੇ ਕਲਾਸੀ ਮੇਕਅੱਪ ਕੀਤਾ ਹੈ।

6/7

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੇ ਹੌਟ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ।

7/7

ਅਵਨੀਤ ਕੌਰ ਤਸਵੀਰਾਂ 'ਚ ਬੇਹੱਦ ਹੌਟ ਤੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link