Bhumi Pednekar Latest Photos: ਅਦਾਕਾਰਾ ਭੂਮੀ ਪੇਡਨੇਕਰ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਦੀਵਾਨੇ ਹੋਏ ਪ੍ਰਸ਼ੰਸਕ
ਅਦਾਕਾਰਾ ਸੋਸ਼ਲ ਮੀਡੀਆ `ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਪ੍ਰਸ਼ੰਸਕ ਤਸਵੀਰਾਂ ਤੇ ਵੀਡੀਓਜ਼ ਦੀ ਉਡੀਕ ਕਰਦੇ ਰਹਿੰਦੇ ਹਨ। ਭੂਮੀ ਪੇਡਨੇਕਰ ਆਪਣੀ ਫਿਟਨੈਸ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ।
1/9
Bhumi Pednekar Photos
ਅਦਾਕਾਰਾ ਭੂਮੀ ਪੇਡਨੇਕਰ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਦੀਵਾਨੇ ਹੋਏ ਪ੍ਰਸ਼ੰਸਕ
2/9
Bhumi Pednekar Social Media
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਪ੍ਰਸ਼ੰਸਕ ਤਸਵੀਰਾਂ ਤੇ ਵੀਡੀਓਜ਼ ਦੀ ਉਡੀਕ ਕਰਦੇ ਰਹਿੰਦੇ ਹਨ
3/9
Bhumi Pednekar Fitness
ਭੂਮੀ ਪੇਡਨੇਕਰ ਆਪਣੀ ਫਿਟਨੈਸ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ
4/9
Bhumi Pednekar Career
ਭੂਮੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ਦਮ ਲਗਾ ਕੇ ਹਈਸਾ ਨਾਲ ਕੀਤੀ ਸੀ
5/9
Bhumi Pednekar Fat Girl
ਇਸ ਫਿਲਮ 'ਚ ਅਦਾਕਾਰਾ ਨੇ ਇੱਕ ਮੋਟੀ ਲੜਕੀ ਦੀ ਭੂਮਿਕਾ ਨਿਭਾਈ ਸੀ
6/9
Bhumi Pednekar Debut
ਉਸ ਨੂੰ ਫਿਲਮਫੇਅਰ ਅਵਾਰਡਸ 'ਚ ਬੈਸਟ ਡੈਬਿਊ ਫੀਮੇਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ
7/9
Bhumi Pednekar Web Series
ਸਾਲ 2015 'ਚ ਹੀ ਭੂਮੀ ਵੈੱਬ ਸੀਰੀਜ਼ ਮੈਨਜ਼ ਵਰਲਡ 'ਚ ਨਜ਼ਰ ਆਈ ਸੀ
8/9
Bhumi Pednekar Toilet Ek Prem Katha
ਟਾਇਲਟ ਏਕ ਪ੍ਰੇਮ ਕਥਾ 'ਚ ਭੂਮੀ ਨੇ ਕੀਤੀ ਸੀ ਸ਼ਾਨਦਾਰ ਐਕਟਿੰਗ
9/9
ਅਦਾਕਾਰਾ ਆਪਣੀ ਹੌਟਨੈਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ