Malavika Mohanan Photos: ਅਦਾਕਾਰਾ ਮਾਲਵਿਕਾ ਮੋਹਨਨ ਦੀ ਮੁਸਕਰਾਹਟ ਦੇ ਦੀਵਾਨੇ ਹੋਏ ਪ੍ਰਸ਼ੰਸਕ
ਮਾਲਵਿਕਾ ਸੋਸ਼ਲ ਮੀਡੀਆ `ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫੈਨਸ ਅਦਾਕਾਰਾ ਦੀ ਲੁੱਕ ਨੂੰ ਅਕਸਰ ਪਸੰਦ ਕਰਦੇ ਹਨ।
1/6
Malavika Mohanan Photos
ਅਦਾਕਾਰਾ ਮਾਲਵਿਕਾ ਮੋਹਨਨ ਦੀ ਮੁਸਕਰਾਹਟ ਦੇ ਦੀਵਾਨੇ ਹੋਏ ਪ੍ਰਸ਼ੰਸਕ
2/6
Malavika Mohanan Style
ਅਦਾਕਾਰਾ ਮਾਲਵਿਕਾ ਮੋਹਨਨ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਆਪਣੇ ਸਟਾਈਲਿਸ਼ ਅੰਦਾਜ਼ ਲਈ ਜਾਣੀ ਜਾਂਦੀ ਹੈ
3/6
Malavika Mohanan Social Media
ਮਾਲਵਿਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
4/6
Malavika Mohanan Father
ਅਭਿਨੇਤਰੀ ਮਾਲਵਿਕਾ ਮੋਹਨਨ ਮਸ਼ਹੂਰ ਕੋਰੀਓਗ੍ਰਾਫਰ ਕੇਯੂ ਮੋਹਨਨ ਦੀ ਬੇਟੀ ਹੈ
5/6
Pattam Pole
ਮਾਲਵਿਕਾ ਨੇ ਸਾਲ 2013 'ਚ ਮਾਲੀਵੁੱਡ ਫਿਲਮ 'ਪਤਮ ਪੋਲੇ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ
6/6
Beyond the Clouds
ਮਾਲਵਿਕਾ ਨੇ ਫਿਲਮ 'ਬਿਓਂਡ ਦ ਕਲਾਊਡਸ' ਨਾਲ ਆਪਣੀ ਵੱਖਰੀ ਪਛਾਣ ਬਣਾਈ