Neeru Bajwa Photos: ਪੰਜਾਬੀ ਸੂਟ ਵਿੱਚ ਨੀਰੂ ਬਾਜਵਾ ਨੇ ਬਿਖੇਰੇ ਜਲਵੇ, ਦਿੱਤੇ ਕਾਤਿਲਾਨਾ ਪੋਜ਼

ਨੀਰੂ ਬਾਜਵਾ ਨੇ ਹਾਲ ਹੀ `ਚ ਇੰਸਟਾਗ੍ਰਾਮ `ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਵੇਖੋ ਫੋਟੋਆਂ...

रिया बावा Mar 09, 2024, 12:59 PM IST
1/5

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜਿਸ ਦੀ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ। 

2/5

ਨੀਰੂ ਬਾਜਵਾ ਦੀ ਹਾਲ ਹੀ ਵਿੱਚ ਸਤਿੰਦਰ ਸਰਤਾਜ ਨਾਲ ਨਵੀਂ ਫਿਲਮ ਆਉਣ ਵਾਲੀ ਹੈ.  

3/5

ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਸੂਟ ਵਿੱਚ ਨਜ਼ਰ ਆਈ ਹੈ।

4/5

ਨੀਰੂ ਬਾਜਵਾ ਦੇ ਸੂਟ ਲੁੱਕ ਦੀ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ।

5/5

ਨੀਰੂ ਬਾਜਵਾ ਨੇ ਸੂਟ ਦੇ ਨਾਲ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਅਤੇ ਕਿਊਟ ਹੱਸਦੀ ਹੋਈ ਨਜ਼ਰ ਆ ਰਹੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link