Shehnaaz Gill: ਇਟਲੀ ਦੀਆਂ ਸੜਕਾਂ ਉਪਰ ਸਲਿਟ ਡਰੈਸ ਪਾਈ ਹੋਈ ਸ਼ਹਿਨਾਜ਼ ਗਿੱਲ ਦੀਆਂ ਅਦਾਵਾਂ `ਤੇ ਟਿਕੀ ਪ੍ਰਸ਼ੰਸਕਾਂ ਦੀ ਨਜ਼ਰ

ਪੰਜਾਬ ਦੀ ਕੈਟਰੀਨਾ ਕੈਫ ਇਨੀਂ ਦਿਨੀਂ ਫਿਲਮਾਂ ਤੋਂ ਥੋੜ੍ਹੇ ਸਮੇਂ ਲਈ ਬ੍ਰੇਕ ਲੈ ਕੇ ਇਟਲੀ ਵਿੱਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਉਹ ਸਮੇਂ-ਸਮੇਂ ਉਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ।

ਰਵਿੰਦਰ ਸਿੰਘ Jun 17, 2023, 16:41 PM IST
1/8

Shehnaaz Gill: ਇਟਲੀ ਦੀਆਂ ਸੜਕਾਂ ਉਪਰ ਸਲਿਟ ਡਰੈਸ ਪਾਈ ਹੋਈ ਸ਼ਹਿਨਾਜ਼ ਗਿੱਲ ਦੀਆਂ ਅਦਾਵਾਂ 'ਤੇ ਟਿਕੀ ਪ੍ਰਸ਼ੰਸਕਾਂ ਦੀ ਨਜ਼ਰ

2/8

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਪੰਜਾਬ ਦੀ ਕੈਟਰੀਨਾ ਕੈਫ ਨੇ ਲੋਕਾਂ 'ਤੇ ਢਾਹਿਆ ਕਹਿਰ

3/8

ਅਦਾਕਾਰਾ ਨੇ ਵੀ ਆਪਣੀ ਇੱਕ ਤਸਵੀਰ 'ਚ ਵਾਲਾਂ 'ਚ ਫੁੱਲ ਲਗਾ ਕੇ ਵੱਖਰੇ ਅੰਦਾਜ਼ 'ਚ ਦਿੱਤਾ ਪੋਜ,ਕੰਨਾਂ ਦੇ ਉੱਪਰ ਲੱਗਾ ਛੋਟਾ ਫੁੱਲ ਹਰ ਕਿਸੇ ਦਾ ਧਿਆਨ ਖਿੱਚ ਰਿਹੈ

4/8

ਫਿਲਮਾਂ ਤੋਂ ਥੋੜ੍ਹਾ ਜਿਹਾ ਬ੍ਰੇਕ ਲੈਣ ਤੋਂ ਬਾਅਦ ਸ਼ਹਿਨਾਜ਼ ਗਿੱਲ ਇਟਲੀ ਦੇ ਸਿਸਲੀ 'ਚ ਛੁੱਟੀਆਂ ਦਾ ਲੈ ਰਹੀ ਹੈ ਮਜ਼ਾ, ਸ਼ਹਿਨਾਜ਼ ਗਿੱਲ ਨੇ ਪਹਿਲਾਂ ਵੀ ਇਟਲੀ 'ਚ ਛੁੱਟੀਆਂ ਦੀਆਂ ਫੋਟੋਆਂ ਕੀਤੀਆਂ ਸਨ ਸ਼ੇਅਰ

5/8

ਪੰਜਾਬ ਦੀ ਕੈਟਰੀਨਾ ਕੈਫ ਦੀਆਂ ਅਦਾਵਾਂ 'ਤੇ ਪ੍ਰਸ਼ੰਸਕ ਦੇ ਰਹੇ ਹਨ ਵੱਖਰੀ-ਵੱਖਰੀ ਪ੍ਰਤੀਕਿਰਿਆ

6/8

'ਬਿਗ ਬੌਸ' ਫੇਮ ਸ਼ਹਿਨਾਜ਼ ਗਿੱਲ ਨੂੰ ਹਾਲ ਵਿੱਚ ਸ਼ੂਗਰ ਪੌਪ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਗਿਆ

7/8

'ਕਿਸੀ ਕਾ ਭਾਈ ਕਿਸੀ ਜਾਨ' ਫਿਲਮ ਮਗਰੋਂ ਸ਼ਹਿਨਾਜ਼ ਗਿੱਲ ਦਾ ਰਾਘਵ ਜੁਆਲ ਨਾਲ ਜੁੜ ਗਿਆ ਸੀ ਨਾਮ

8/8

ਰਾਘਵ ਜੁਆਲ ਨੇ ਅਫੇਅਰ ਨੂੰ ਅਫਵਾਹਾਂ ਕਰਾਰ ਦਿੰਦੇ ਹੋਏ ਸ਼ਹਿਨਾਜ਼ ਗਿੱਲ ਨਾਲ ਸਿਰਫ਼ ਗਹਿਰੀ ਦੋਸਤੀ ਦੱਸੀ

ZEENEWS TRENDING STORIES

By continuing to use the site, you agree to the use of cookies. You can find out more by Tapping this link