Sargun Mehta Latest Photos: ਸਰਗੁਣ ਦੀਆਂ ਬਲੈਕ ਡਰੈੱਸ ਪਹਿਨੀ ਤਸਵੀਰਾਂ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ; ਨਵੀਂ ਲੁੱਕ ਦੇਖ ਹੈਰਾਨ ਹੋਏ ਫੈਨਸ

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਉਸ ਨੇ ਆਪਣੇ ਪਤੀ ਰਵੀ ਦੂਬੇ ਨਾਲ ਸੋਸ਼ਲ ਮੀਡੀਆ ਉਪਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਰਵਿੰਦਰ ਸਿੰਘ Apr 25, 2024, 16:25 PM IST
1/7

Sargun Mehta Latest Photos

ਸਰਗੁਣ ਦੀਆਂ ਬਲੈਕ ਡਰੈੱਸ ਪਹਿਨੀ ਤਸਵੀਰਾਂ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ; ਨਵੀਂ ਲੁੱਕ ਦੇਖ ਹੈਰਾਨ ਹੋਏ ਫੈਨਸ

2/7

Sargun Mehta Punjabi Cinema

ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਵੱਡਾ ਨਾਮ ਬਣਾਇਆ।

3/7

Sargun Mehta Dance Video

ਸਰਗੁਣ ਨੇ ਬਲੈਕ ਡਰੈੱਸ ਵਿੱਚ ਡਾਂਸ ਕਰਦੀ ਹੋਏ ਦੀ ਵੀਡੀਓ ਸਾਂਝੀ ਕੀਤੀ ਹੈ।

4/7

Sargun Mehta Social Media

ਸਰਗੁਣ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ।

5/7

Ravi Dubey

ਰਵੀ ਦੂਬੇ ਅਤੇ ਸਰਗੁਣ ਪਹਿਲੀ ਵਾਰ ਆਪਣੀ ਕਾਮੇਡੀ ਡਰਾਮਾ ਲੜੀ '12/24 ਕਰੋਲ ਬਾਗ' ਦੇ ਸੈੱਟ 'ਤੇ ਮਿਲੇ ਸਨ।

6/7

Sargun Mehta Angrej

ਸਰਗੁਣ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2015 'ਚ 'ਅੰਗਰੇਜ਼' ਨਾਲ ਕੀਤੀ ਸੀ ਤੇ ਇਸ ਵਿੱਚ ਅਦਾਕਾਰਾ ਦੀ ਕਾਫੀ ਤਾਰੀਫ ਹੋਈ ਸੀ।

7/7

Sargun Mehta Dhan Kaur

ਅੰਗਰੇਜ਼ ਫਿਲਮ ਵਿੱਚ ਮਹਿਤਾ ਨੇ ਧੰਨ ਕੌਰ ਦਾ ਕਿਰਦਾਰ ਨਿਭਾਇਆ ਸੀ ਜੋ ਅੱਜ ਵੀ ਯਾਦ ਕੀਤਾ ਜਾਂਦਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link