Sonam Bajwa Latest Photos: ਸੋਨਮ ਬਾਜਵਾ ਨੇ ਫੁੱਲ-ਸਲੀਵ ਬੇਜ ਸਲਵਾਰ ਸੂਟ `ਚ ਸ਼ੇਅਰ ਕੀਤੀਆਂ ਤਸਵੀਰਾਂ, ਲੁੱਕ ਵੇਖ ਫੈਨਜ਼ ਕਰ ਰਹੇ ਤਾਰੀਫ਼

Sonam Bajwa Latest Photos: ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਨੇ ਹਾਲ ਹੀ ਵਿੱਚ ਫੁੱਲ-ਸਲੀਵ ਬੇਜ ਸਲਵਾਰ ਸੂਟ `ਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਹਰ ਕੋਈ ਉਸਦੇ ਲੁੱਕ ਦੀ ਤਾਰੀਫ਼ ਕਰ ਰਿਹਾ ਹੈ।

रिया बावा Tue, 25 Jul 2023-3:10 pm,
1/7

Sonam Bajwa Latest Photos

ਬਹੁਤ ਐਕਟਿਵ ਹੈ ਸੋਸ਼ਲ ਮੀਡਿਆ ਤੇ ਸੋਨਮ ਬਾਜਵਾ! ਦੇਖੋ ਤਸਵੀਰਾਂ 

2/7

Sonam Bajwa Latest Photos

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। 

 

3/7

Sonam Bajwa Latest Photos

ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਨਵੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ। 

 

4/7

Sonam Bajwa Latest Photos

ਇਹਨਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਨੇ ਫੁੱਲ-ਸਲੀਵ ਬੇਜ ਸਲਵਾਰ ਸੂਟ ਪਾਇਆ ਹੈ, ਜੋ ਕਿ ਕਰੀਮ ਰੰਗ ਹੈ।

 

5/7

Sonam Bajwa Latest Photos

ਸੋਨਮ ਦੀ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਮੈਂਟ ਕਰ ਰਹੇ ਹਨ। 

 

6/7

Sonam Bajwa Latest Photos

ਸੋਨਮ ਬਾਜਵਾ ਨੂੰ ਅਦਾਕਾਰੀ ਅਤੇ ਲੁੱਕ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ।

 

7/7

Sonam Bajwa Latest Photos

ਸੋਨਮ ਬਾਜਵਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ ਪਰ ਹੁਣ ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਸੁੱਟ ਵਿੱਚ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link