ਅਮਰੀਕੀ ਰਾਸ਼ਟਰਪਤੀ ਦੀ ਪਤਨੀ Jill Biden ਨੇ ਕਮਲਾ ਹੈਰਿਸ ਦੇ ਪਤੀ ਨੂੰ ਕੀਤੀ `KISS`; ਵੀਡੀਓ ਹੋਈ ਵਾਇਰਲ
Jill Biden Kissed Kamala Harris Husband: ਇਕ ਯੂਜ਼ਰ ਨੇ ਟਵਿੱਟਰ `ਤੇ ਲਿਖਿਆ, ``ਜਿਲ ਬਿਡੇਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲ੍ਹਾਂ `ਤੇ ਕਿੱਸ ਕੀਤੀ ਸੀ... ਕਦੇ ਸੋਚਿਆ ਵੀ ਨਹੀਂ ਸੀ...`` ਇਕ ਹੋਰ ਯੂਜ਼ਰ ਨੇ ਹੈਰਾਨੀ ਨਾਲ ਕਿਹਾ, ``ਕੀ ਜਿਲ ਬਿਡੇਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲਾਂ `ਤੇ ਚੁੰਮਿਆ ਸੀ...? `
Jill Biden Kissed Kamala Harris Husband: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ Jill Biden ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਹਰ (Jill Biden Kissed Kamala Harris Husband) ਕਿਸੇ ਦੇ ਹੋਸ਼ ਉੱਡ ਰਹੇ ਹਨ। ਇਸ ਵੀਡੀਓ ਵਿੱਚ ਰਾਸ਼ਟਰਪਤੀ ਦੀ ਪਤਨੀ Jill Biden ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਨੂੰ ਕਿੱਸ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਵੀ ਇਸ ਦੀ ਕਾਫੀ ਚਰਚਾ ਹੋ ਰਹੀ ਹੈ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਬੁੱਧਵਾਰ ਨੂੰ ਕੈਪੀਟਲ ਹਿੱਲ 'ਤੇ ਸਟੇਟ ਆਫ ਦਿ ਯੂਨੀਅਨ ਨੂੰ ਸੰਬੋਧਨ ਕੀਤਾ। ਕਰੀਬ ਇਕ ਘੰਟੇ ਤੱਕ ਚੱਲੇ ਇਸ ਸੰਬੋਧਨ ਤੋਂ ਪਹਿਲਾਂ ਕੁਝ ਅਜਿਹਾ ਹੋਇਆ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ। ਦਰਅਸਲ, ਬਿਡੇਨ ਦਾ ਸੰਬੋਧਨ ਸੁਣਨ ਲਈ ਸਾਰੇ ਮੈਂਬਰ ਹਾਲ ਵਿੱਚ ਬੈਠੇ ਸਨ। ਇਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਯਾਨੀ ਅਮਰੀਕਾ ਦੀ ਪਹਿਲੀ ਮਹਿਲਾ (Jill Biden Kissed Kamala Harris Husband) ਜਿਲ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡੱਗ ਐਮਹੌਫ ਸ਼ਾਮਲ ਸਨ। ਦੋਵੇਂ ਇੱਕ ਦੂਜੇ ਦੇ ਕੋਲ ਬੈਠੇ ਸਨ।
ਇਹ ਵੀ ਪੜ੍ਹੋ: ਮੁੰਡੇ ਨੂੰ ਛੱਡਣੀ ਪਈ BSF ਦੀ ਨੌਕਰੀ! ਅੰਮ੍ਰਿਤ ਛੱਕ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ; ਜਾਣੋ ਕਿਉਂ
ਬਾਇਡਨ ਦਾ ਸੰਬੋਧਨ ਸ਼ੁਰੂ ਹੋਣ ਤੋਂ ਪਹਿਲਾਂ, ਜਿਲ ਬਾਇਡਨ ਹਾਲ ਵਿੱਚ ਚਲੀ ਗਈ ਅਤੇ ਡੱਗ ਐਮਹੋਫ ਦੇ ਕੋਲ ਪਹੁੰਚੀ,ਉਸਨੇ ਕਮਲਾ ਹੈਰਿਸ ਦੇ ਪਤੀ ਨੂੰ ਕਿੱਸ ਕਰ ਦਿੱਤੀ । ਹੁਣ ਇਹ ਵੀਡੀਓ (Jill Biden Kissed Kamala Harris Husband) ਅਤੇ ਤਸਵੀਰ ਵਾਇਰਲ ਹੋ ਰਹੀ ਹੈ। ਇਸ 'ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ।
ਵੇਖੋ ਵਾਇਰਲ ਵੀਡੀਓ---Jill Biden Kissed Kamala Harris Husband
ਇਕ ਯੂਜ਼ਰ ਨੇ (Jill Biden Kissed Kamala Harris Husband) ਟਵਿੱਟਰ 'ਤੇ ਲਿਖਿਆ, ''ਜਿਲ ਬਿਡੇਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲ੍ਹਾਂ 'ਤੇ ਕਿੱਸ ਕੀਤੀ ਸੀ... ਕਦੇ ਸੋਚਿਆ ਵੀ ਨਹੀਂ ਸੀ...'' ਇਕ ਹੋਰ ਯੂਜ਼ਰ ਨੇ ਹੈਰਾਨੀ ਨਾਲ ਕਿਹਾ, ''ਕੀ ਜਿਲ ਬਿਡੇਨ ਨੇ ਕਮਲਾ ਹੈਰਿਸ ਦੇ ਪਤੀ ਨੂੰ ਬੁੱਲਾਂ 'ਤੇ ਚੁੰਮਿਆ ਸੀ...? "