ਨਵੀਂ ਦਿੱਲੀ : ਕਰੋਨਾ ਦੇ ਖਿਲਾਫ ਚੱਲ ਰਹੀ ਜੰਗ ਦੇ ਵਿੱਚ ਇੱਕ ਨਵਾਂ ਹਥਿਆਰ ਮਿਲਣ ਵਾਲਾ ਅਜਿਹਾ ਕਰੋੜਾਂ ਦੀ ਟੈਸਟਿੰਗ ਦੇ ਲਈ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਪ ਘਰ ਹੀ ਆਪਣੀ ਟੈਸਟਿੰਗ ਖੁਦ ਕਰ ਸਕੋਗੇ ਇਸ ਹੋਮ ਬੇਸ ਟੈਸਟਿੰਗ ਕਿੱਟ ਨੂੰ ਆਈਸੀਐਮਆਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ  


COMMERCIAL BREAK
SCROLL TO CONTINUE READING

ਐਂਟੀਜਨ ਟੈਸਟਿੰਗ ਕਿੱਟ ਨੂੰ ਮਿਲੀ ਮਨਜ਼ੂਰੀ


 ਐਂਟੀਜਨ ਟੈਸਟਿੰਗ ਕਿੱਟ ਨੂੰ ICMR ਨੇ ਮਨਜ਼ੂਰੀ ਦਿੱਤੀ . ਉਹ ਰੈਪਿਡ ਐਂਟੀਜਨ ਟੈਸਟਿੰਗ ਕਿੱਟ ਹੈ ਇਸ ਕਿੱਟ ਦੇ ਜ਼ਰੀਏ ਲੋਕ ਘਰ ਵਿਚ ਹੀ ਨੱਕ ਦੇ ਜ਼ਰੀਏ ਕਰੋਨਾ ਜਾਂਚ ਦੇ ਲਈ ਸੈਂਪਲ ਲੈ ਸਕਣਗੇ ਹਾਲੇ ਹੋਮ ਟੈਸਟਿੰਗ ਸਿਰਫ ਡਿਪਲੋਮੈਟਿਕ ਮਰੀਜ਼ਾਂ ਦੇ ਲਈ ਇਸਦੇ ਇਲਾਵਾ ਜੋ ਲੋਕ  ਕਨਫਾਰਮ ਕੇਸ ਦੇ ਸਿੱਧੇ ਸੰਪਰਕ ਵਿੱਚ ਹੋਣ ਉਹ ਵੀ ਇਸ ਟੈਸਟਿੰਗ ਕਿੱਟ ਦਾ ਇਸਤੇਮਾਲ ਕਰ ਸਕਣਗੇ 


ICMR ਨੇ ਜਾਰੀ ਕੀਤੀ ਐਡਵਾਈਜ਼ਰੀ  
ਜਾਣਕਾਰੀ ਦੇ ਮੁਤਾਬਿਕ ਹਮ ਟੈਸਟਿੰਗ ਕਿੱਟ ਬਣਾਉਣ ਵਾਲੀ ਕੰਪਨੀ ਵੱਲੋਂ ਦਿੱਤੇ ਗਏ ਮੈਨੂਅਲ ਦਾ ਪੈਨਲ ਕਰਨਾ ਹੋਵੇਗਾ ਇਸ ਦੇ ਲਈ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਤੋਂ ਮੋਬਾਇਲ ਐਪ ਡਾਊਨਲੋਡ ਕਰਨੀ ਹੋਵੇਗੀ ਇਸ ਐਪ ਦੇ ਜ਼ਰੀਏ ਪਾਜ਼ੇਟਿਵ ਅਤੇ ਨੈਗੇਟਿਵ ਰਿਪੋਰਟ ਮਿਲੇਗੀ ਜੋ ਲੋਕ ਹੋਮ ਟੈਸਟਿੰਗ ਕਰਨਗੇ ਉਨ੍ਹਾਂ ਨੂੰ ਟੈਸਟ  ਸਟ੍ਰਿਪ ਪਿੱਚਰ ਖਿੱਚਣੀ ਹੋਵੇਗੀ ਅਤੇ ਉਸ ਨੂੰ ਫੋਨ ਵਿੱਚ ਤਸਵੀਰ ਲੈਣੀ ਹੋਵੇਗੀ ਜਿਸ ਤੇ ਮੋਬਾਇਲ ਐਪ ਡਾਊਨਲੋਡ ਹੋਵੇਗਾ ਮੋਬਾਇਲ ਫੋਨ ਦਾ ਡਾਟਾ ਸਿੱਧੇ ਆਈਸੀਐਮਆਰ ਦੇ ਟੈਸਟਿੰਗ ਹੋਟਲ ਉਤੇ ਸਟੋਰ ਹੋ ਜਾਏਗਾ ਇਸ ਸਟੋਰ ਦੇ ਜ਼ਰੀਏ ਉਨ੍ਹਾਂ ਦੀ ਪਾਸ ਚ ਰਿਪੋਰਟ ਆਏਗੀ ਤਾਂ ਉਹਨੂੰ  ਪਾਜ਼ੇਟਿਵ ਹੀ ਮੰਨਿਆ ਜਾਏਗਾ ਕਿਸੇ ਹੋਰ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ  


ਇਨ੍ਹਾਂ ਨਿਯਮਾਂ ਨੂੰ ਮੰਨਣਾ ਜ਼ਰੂਰੀ
 ਗਾਈਡਲਾਈਨ ਦੇ ਮੁਤਾਬਕ ਜੋ ਲੋਕ ਪਾਜ਼ਿਟਿਵ ਹੋਣਗੇ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ਨੂੰ ਲੈ ਕੇ ICMR ਅਤੇ ਹੈਲਥ ਮਨਿਸਟਰੀ ਦੀ ਗਾਇਡਲਾਇਨਜ਼ ਨੂੰ ਮੰਨਣਾ ਹੋਵੇਗਾ ਲੱਛਣਾਂ ਵਾਲੇ ਜਿਨ੍ਹਾਂ ਮਰੀਜ਼ਾਂ ਦਾ ਰਿਜ਼ਲਟ ਨੈਗੇਟਿਵ ਆਏਗਾ ਅਤੇ RTPCR  ਟੈਸਟ ਦੀ ਜ਼ਰੂਰਤ ਹੋਵੇਗੀ ਹਾਲਾਂਕਿ ਇਸ ਦੌਰਾਨ ਲੋਕਾਂ ਦੀ ਪਹਿਚਾਣ ਨੂੰ ਸਰਵਜਨਿਕ ਨਹੀਂ ਕੀਤਾ ਜਾਏਗਾ ਸਾਰੇ ਰੈਪਿਡ ਐਂਟੀਜਨ ਨੈਗੇਟਿਵ ਸਿੰਪਲ ਆਟੋਮੈਟਿਕ ਲੋਕਾਂ ਨੂੰ ਸਸਪੈਕਟਿਡ ਕੋਰਟ ਕੇਸ ਮੰਨਿਆ ਜਾਏਗਾ ਅਤੇ ਜੋ ਤਕ RTPCR ਦਾ ਰਿਜ਼ਲਟ ਨਹੀਂ ਆ ਜਾਂਦਾ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ  ਵਿੱਚ ਰਹਿਣਾ ਹੋਵੇਗਾ.


ਪੁਣੇ ਦੀ ਕੰਪਨੀ ਨੇ ਬਣਾਈ ਹੈ ਕਿੱਟ
 ਹੋਮ ਆਈਸੋਲੇਸ਼ਨ ਟੈਸਟਿੰਗ ਕਿੱਟ ਦੇ ਲਈ MY LAB DISCOVERY SOLUTION LTD ਪੁਣੇ ਦੀ ਕੰਪਨੀ ਨੂੰ ਇਜਾਜ਼ਤ ਦਿੱਤੀ ਗਈ ਹੈ ਇਸ ਕਿੱਟ ਦਾ ਨਾਮ COVISELF (Pathocatch) ਹੈ ਇਸ ਕਿੱਟ ਦੇ ਜ਼ਰੀਏ ਲੋਕਾਂ ਨੂੰ ਨੋਜ਼ਲ ਸਵੈਬ ਲੈਣਾ ਹੋਵੇਗਾ


WATCH LIVE TV