ਅਜੇ ਦੇਵਗਨ ਦੀ ਧੀ ਨੇ ਪਾਰਟੀ ਦੌਰਾਨ ਪਾਈ ਬੋਲਡ ਡ੍ਰੇਸ, ਵੀਡੀਓ ਵੇਖ ਫੈਨਸ ਦੇ ਉੱਡੇ ਹੋਸ਼
Ajay Devgn daughter Nysa news: ਕਾਜੋਲ ਅਤੇ ਅਜੇ ਦੇਵਗਨ ਦੀ ਬੇਟੀ ਨਿਆਸਾ ਦੇਵਗਨ ਸੁਰਖੀਆਂ ਵਿਚ ਹੈ। ਹਾਲ ਹੀ ਦੇ ਵਿਚ ਉਸ ਨੂੰ ਕ੍ਰਿਸਮਿਸ ਪਾਰਟੀ ਵੇਖਿਆ ਗਿਆ ਸੀ ਜਿਸ ਵਿਚ ਉਸਦੀ ਬੋਲਡ ਡ੍ਰੇਸ ਨੂੰ ਲੈ ਕੇ ਫੈਨਸ ਟ੍ਰੋਲ ਕਰ ਰਹੇ ਹਨ।
Ajay Devgn daughter Nysa news: ਅਜੇ ਦੇਵਗਨ ਅਤੇ ਕਾਜੋਲ (Ajay Devgn and Kajol) ਦੀ ਬੇਟੀ ਨਿਆਸਾ ਦੇਵਗਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹੈ। ਇਸ ਵਾਰ ਨਿਆਸਾ ਦੇਵਗਨ ਨੂੰ (Ajay Devgn daughter Nysa) ਇਕ ਕ੍ਰਿਸਮਿਸ ਪਾਰਟੀ ਵਿਚ ਦੇਖਿਆ ਗਿਆ ਸੀ ਜਿਸ ਵਿਚ ਉਸਨੇ ਬੇਹੱਦ ਹੀ ਬੋਲਡ ਡ੍ਰੇਸ ਪਾਈ ਹੋਈ ਸੀ। ਇਸ ਦੇ ਨਾਲ ਹੀ ਨਿਆਸਾ ਦੇਵਗਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਹ ਇੱਕ ਲੜਕੇ ਨਾਲ ਨਜ਼ਰ ਆ ਰਹੀ ਹੈ ਅਤੇ ਉਸ ਦੌਰਾਨ Nysa Devgan ਨੇ ਬੋਲਡ ਪਿੰਕ ਡਰੈੱਸ 'ਚ ਪਾਈ ਹੋਈ ਹੈ ਅਤੇ ਕਾਫ਼ੀ ਟ੍ਰੋਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਨਿਆਸਾ ਔਰੀ ਨਾਲ ਪਾਰਟੀ 'ਚੋਂ ਬਾਹਰ ਆ ਰਹੀ ਹੈ ਪਰ ਮੀਡੀਆ ਦੇ ਕੈਮਰਿਆਂ ਨੂੰ ਦੇਖ ਕੇ ਉਹ ਅਚਾਨਕ ਪਿੱਛੇ ਹਟ ਗਈ। ਇਸ ਤੋਂ ਬਾਅਦ ਫਿਰ ਔਰੀ ਨਾਲ ਉਸਦੀ ਕਾਰ ਤੱਕ ਪਹੁੰਚ ਜਾਂਦੀ ਹੈ। ਨਿਆਸਾ ਜਿਸ ਨਾਲ ਉਹ ਹੱਥ ਫੜੀ ਨਜ਼ਰ ਆ ਰਹੀ ਹੈ, ਉਹ ਕੋਈ ਹੋਰ ਨਹੀਂ ਬਲਕਿ ਉਸਦਾ ਖਾਸ ਦੋਸਤ ਹੈ। ਦੱਸ ਦੇਈਏ ਕਿ ਨਿਆਸਾ ਐਤਵਾਰ ਨੂੰ ਆਪਣੇ ਦੋਸਤਾਂ ਨਾਲ ਕ੍ਰਿਸਮਸ ਮਨਾਉਣ ਆਈ ਸੀ।
ਇਹ ਵੀ ਪੜ੍ਹੋ: ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, 1800 ਰੁਪਏ ਸਸਤਾ ਹੋ ਰਿਹਾ ਹੈ ਸੋਨਾ! ਜਲਦ ਖਰੀਦੋ
ਨਿਆਸਾ ਨਾਲ (Ajay Devgn daughter)ਮੁੰਬਈ ਦੇ ਇਕ ਰੈਸਟੋਰੈਂਟ 'ਚ ਆਯੋਜਿਤ ਇਸ ਕ੍ਰਿਸਮਸ ਪਾਰਟੀ 'ਚ ਉਨ੍ਹਾਂ ਦੇ ਦੋਸਤ ਓਰਹਾਨ ਅਵਤਰਮਨੀ ਯਾਨੀ ਔਰੀ, ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਅਲੀ ਖਾਨ, ਖੁਸ਼ੀ ਕਪੂਰ ਅਤੇ ਵੇਦਾਂਤ ਮਹਾਜਨ ਵੀ ਇਸ ਪਾਰਟੀ 'ਚ ਨਜ਼ਰ ਆਏ ਪਰ ਲੋਕਾਂ ਦਾ ਸਭ ਦਾ ਧਿਆਨ ਨਿਆਸਾ ਦੀ ਗੁਲਾਬੀ ਸਕਿਨ ਡਰੈੱਸ 'ਤੇ ਸੀ ਜਿਸ 'ਚ ਨਿਆਸਾ ਬੇਹੱਦ ਖੂਬਸੂਰਤ ਲੱਗ ਰਹੀ ਸੀ ਪਰ (Nysa Skintight Dress)ਡਰੈੱਸ ਦੇ ਡੀਪ ਨੇਕ 'ਤੇ ਕਈ ਯੂਜ਼ਰਸ( Ajay Devgn daughter Nysa)ਨਿਆਸਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕਰ ਰਹੇ ਹਨ।
ਨਿਆਸਾ ਦਾ ਇਹ ਵੀਡੀਓ ਵਾਇਰਲ 'viralbhayani' ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨਿਆਸਾ ਕੈਮਰਿਆਂ ਤੋਂ ਕਾਫੀ ਘਬਰਾਈ ਹੋਈ ਹੈ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਨਿਆਸਾ ਨੇ ਡ੍ਰੇਸ ਦੇ ਨਾਲ ਇੱਕ ਚੇਨ, ਮੈਚਿੰਗ ਬਰੇਸਲੇਟ ਅਤੇ ਸਟੱਡ ਏਰਿੰਗ ਪਹਿਨੇ ਸਨ। ਦੂਜੇ ਪਾਸੇ, ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ।