ਚੰਡੀਗੜ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸੀ. ਐਮ. ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਰਹੇ ਹਨ। ਇਸ ਵਿਆਹ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੀ ਸਿਖਰਲੀ ਲੀਡਰਸ਼ਿਪ ਸ਼ਾਮਲ ਹੋਵੇਗੀ। ਇਸ ਖਾਸ ਵਿਆਹ ਵਿਚ ਮਹਿਮਾਨਾਂ ਨੂੰ ਲਜੀਜ਼ ਖਾਣ ਪਰੋਸਿਆ ਜਾਵੇਗਾ। ਆਓ ਜਾਣਦੇ ਆਂ ਕੀ ਹੈ ਖਾਣੇ ਦਾ ਮੈਨਿਊ..


 


COMMERCIAL BREAK
SCROLL TO CONTINUE READING

ਖਾਣੇ ਦਾ ਮੈਨਿਊ



 


ਮਿੱਠੇ ਵਿਚ ਹੋਵੇਗਾ ਇਹ 



 


WATCH LIVE TV