ਐਲੀ ਮਾਂਗਟ ਤੇ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਖ਼ਿਲਾਫ਼ ਸ਼ਿਕਾਇਤ ਦਰਜ; ਜਾਣੋ ਕਿਉਂ
Complaints Against Punjabi singer Gippy Grewal and Elly Mangat: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਪੰਡਤ ਰਾਓ ਨੇ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
Punjabi singer Gippy Grewal and Elly Mangat News: ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦੇਈੇਕ ਕਿ ਇਹ ਸ਼ਿਕਾਇਤ ਪੰਡਤ ਰਾਓ ਨੇ ਡੀਜੀਪੀ ਨੂੰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸ਼ਿਕਾਇਤ ਗਿੱਪੀ ਗਰੇਵਾਲ ਦੀ ਇਕ ਐਲਬਮ ਰਿਲੀਜ਼ ਹੋਣ ਕਰਕੇ ਕੀਤੀ ਗਈ ਹੈ। ਗਿੱਪੀ ਗਰੇਵਾਲ ਦਾ "ਜਹਿਰ ਵੇ" ਗਾਣਾ ਹੈ (Gippy Grewal News)ਜਿਸ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਰਾਓ ਦਾ ਦਾਅਵਾ ਹੈ ਕਿ ਗਿੱਪੀ ਗਰੇਵਾਲ ਵੱਲੋਂ ਨਸ਼ੇ/ ਡਰੱਗ ਨੂੰ (Elly Mangat)ਪਰਮੋਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਐਲੀ ਮਾਂਗਟ ਖਿਲਾਫ ਵੀ ਇਕ ਐਲਬਮ ਆਈ ਹੈ। ਇਸ ਵਿਚ ਵੀ ਨਸ਼ਿਆਂ ਨੂੰ ਪ੍ਰਮੋਟ ਕੀਤਾ ਗਿਆ ਹੈ ਜਿਸ ਕਰਕੇ ਸ਼ਿਕਾਇਤ ਰਾਓ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੋਰਗਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ