Amritsar Fire News: ਅੰਮ੍ਰਿਤਸਰ ਦੇ ਚੌਂਕ ਬਾਬਾ ਸਾਹਿਬ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੱਗ ਹੇਠਾਂ ਬਣੀਆਂ ਦੁਕਾਨਾਂ ਨੂੰ ਲੱਗ ਗਈ। ਇਸ ਦੇ ਨਾਲ ਹੀ ਅੱਗ ਉਪਰ ਬਣੇ ਘਰ ਤੱਕ ਵੀ ਪਹੁੰਚੀ। ਇਸ ਭਿਆਨਕ ਲੱਗੀ ਅੱਗ ਕਰਕੇ ਲੱਖਾਂ ਦਾ ਨੁਕਸਾਨ (Amritsar Fire News) ਹੋ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਕਈ ਲੋਕ ਅੰਦਰ ਫਸੇ ਹੋਏ ਹਨ। ਇਸ ਦੇ ਨਾਲ ਹੁਣ ਅੱਗ ਦੁਕਾਨ ਨਾਲ ਲੱਗਦੀਆਂ (Amritsar Fire News)ਇਮਾਰਤਾਂ ਤੱਕ ਵੀ ਫੈਲ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅੱਗ 3 ਵਜੇ ਸ਼ੁਰੂ ਲੱਗੀ ਸੀ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਸ਼ੱਕਤ ਕਰ ਰਹੀਆਂ ਹਨ ਪਰ ਅਜੇ ਤੱਕ ਅੱਗ 'ਤੇ (Amritsar Fire News) ਕਾਬੂ ਨਹੀਂ ਪਾਇਆ ਜਾ ਸਕਿਆ ਹੈ।


ਇਹ ਵੀ ਪੜ੍ਹੋ: ਨੌਜਵਾਨਾਂ ਲਈ ਖੁਸ਼ਖਬਰੀ! 1 ਅਪ੍ਰੈਲ ਤੋਂ ਸਰਕਾਰ ਦੇਵੇਗੀ ਬੇਰੁਜ਼ਗਾਰੀ ਭੱਤਾ


ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਹੈ। ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ।