Punjab News: ਸਾਬਕਾ ਵਿਧਾਇਕ ਹਰਜੋਤ ਕਮਲ ਨੇ ਵਿੱਤ ਮੰਤਰੀ ਚੀਮਾ `ਤੇ ਕੀਤਾ ਮਾਣਹਾਨੀ ਦਾ ਕੇਸ ਲਿਆ ਵਾਪਸ
ਸਾਬਕਾ ਵਿਧਾਇਕ ਹਰਜੋਤ ਕਮਲ ਵੱਲੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਖਿਲਾਫ ਦਰਜ ਮਾਣਹਾਨੀ ਦਾ ਕੇਸ ਵਾਪਸ ਲੈ ਗਿਆ ਹੈ। ਹਰਜੋਤ ਕਮਲ ਦੇ ਵਕੀਲ ਹਰਦੀਪ ਲੋਧੀ ਨੇ ਜਾਣਕਾਰੀ ਦਿੱਤੀ। ਇਸ ਕੇਸ ਨਾਲ ਸਬੰਧਤ ਅਗਲੀ ਤਰੀਕ 4 ਅਗਸਤ ਸੀ। ਦੱਸ ਦਈਏ ਕਿ ਮੋਗਾ `ਚੋਂ ਲੰਘਦੇ ਐੱਨਐੱਚ 105ਬੀ ਦੇ ਮੁੱਦੇ `ਤੇ ਹਰਪਾਲ ਚੀਮਾ ਵੱਲੋਂ ਸਾਬਕਾ ਵਿਧਾਇਕ ਹਰਜੋਤ ਕਮਲ `ਤੇ ਦੋਸ਼
Punjab News: ਸਾਬਕਾ ਵਿਧਾਇਕ ਹਰਜੋਤ ਕਮਲ ਵੱਲੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਖਿਲਾਫ ਦਰਜ ਮਾਣਹਾਨੀ ਦਾ ਕੇਸ ਵਾਪਸ ਲੈ ਗਿਆ ਹੈ। ਹਰਜੋਤ ਕਮਲ ਦੇ ਵਕੀਲ ਹਰਦੀਪ ਲੋਧੀ ਨੇ ਜਾਣਕਾਰੀ ਦਿੱਤੀ। ਇਸ ਕੇਸ ਨਾਲ ਸਬੰਧਤ ਅਗਲੀ ਤਰੀਕ 4 ਅਗਸਤ ਸੀ। ਦੱਸ ਦਈਏ ਕਿ ਮੋਗਾ 'ਚੋਂ ਲੰਘਦੇ ਐੱਨਐੱਚ 105ਬੀ ਦੇ ਮੁੱਦੇ 'ਤੇ ਹਰਪਾਲ ਚੀਮਾ ਵੱਲੋਂ ਸਾਬਕਾ ਵਿਧਾਇਕ ਹਰਜੋਤ ਕਮਲ 'ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨ ਨੂੰ ਵਪਾਰਕ ਜ਼ਮੀਨ 'ਚ ਤਬਦੀਲ ਕਰ ਦਿੱਤਾ ਗਿਆ ਹੈ।