Ileana D'Cruz Hospitalised: ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਸਬੂਤ ਦੇਣ ਵਾਲੀ ਅਭਿਨੇਤਰੀ ਇਲਿਆਨਾ ਡੀ ਕਰੂਜ਼ (Ileana D’Cruz) ਇੰਨ੍ਹੀਂ ਦਿਨੀਂ ਬੀਮਾਰ ਹੈ ਅਤੇ ਹਸਪਤਾਲ 'ਚ ਭਰਤੀ ਹੈ। ਅਦਾਕਾਰਾ ਨੇ ਹਸਪਤਾਲ ਤੋਂ ਆਪਣੀਆਂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ,(Ileana D’Cruz Hospitalised) ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ। ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ Ileana D’Cruz ਨਾਲ ਕੀ ਹੋਇਆ।


COMMERCIAL BREAK
SCROLL TO CONTINUE READING

ਕੁਝ ਸਮਾਂ ਪਹਿਲਾਂ ਇਸ ਅਦਾਕਾਰਾ(Ileana D’Cruz Hospitalised) ਨੇ ਇੱਕ ਨਵੀਂ ਫੋਟੋ ਸ਼ੇਅਰ ਕਰਕੇ ਆਪਣੀ ਸਿਹਤ ਬਾਰੇ ਅਪਡੇਟ ਵੀ ਦਿੱਤੀ ਸੀ। ਇਲਿਆਨਾ ਡੀ ਕਰੂਜ਼ (Ileana D’Cruz) ਨੇ ਇੰਸਟਾਗ੍ਰਾਮ ਸਟੋਰੀ 'ਤੇ  ਦੋ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਕਿ ਉਹ ਹਸਪਤਾਲ 'ਚ ਹੈ।ਇਲਿਆਨਾ ਡੀ ਕਰੂਜ਼ (Ileana D’Cruz Hospitalised) ਇਨ੍ਹਾਂ ਤਸਵੀਰਾਂ 'ਚ ਤੁਸੀਂ Ileana D’Cruz ਦਾ ਬਿਨਾਂ ਮੇਕਅੱਪ ਵਾਲਾ ਚਿਹਰਾ ਦੇਖ ਸਕਦੇ ਹੋ ਅਤੇ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਅਭਿਨੇਤਰੀ ਦੀ ਸਿਹਤ ਠੀਕ ਨਹੀਂ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਇਲਿਆਨਾ ਦਾ ਬਿਨਾਂ ਮੇਕਅੱਪ ਵਾਲਾ ਚਿਹਰਾ ਦੇਖ ਸਕਦੇ ਹੋ ਅਤੇ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਅਭਿਨੇਤਰੀ ਦੀ ਸਿਹਤ ਠੀਕ ਨਹੀਂ ਹੈ। ਪਹਿਲੀ ਸਲਾਈਡ 'ਚ ਅਭਿਨੇਤਰੀ ਨੇ ਹੱਥ 'ਚ ਡ੍ਰਿੱਪ ਫੜੀ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। 


ਇਹ ਵੀ ਪੜ੍ਹੋ: ਮਾਂ ਬਣਨ ਜਾ ਰਹੀ ਗੋਹਰ ਖਾਨ; ਅਨਾਰਕਲੀ ਸੂਟ 'ਚ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

ਇੱਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ(Ileana D’Cruz Hospitalised)ਆਪਣੀ ਹੈਲਥ ਅਪਡੇਟ ਦਿੱਤੀ ਹੈ। Ileana D’Cruz ਨੇ ਲਿਖਿਆ, 'ਜੋ ਲੋਕ ਮੇਰੀ ਸਿਹਤ ਬਾਰੇ ਜਾਣਨ ਲਈ ਮੈਨੂੰ ਮੈਸੇਜ ਕਰ ਰਹੇ ਹਨ। ਮੈਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਨ੍ਹਾਂ ਪਿਆਰ ਮਿਲਿਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹੁਣ ਬਿਲਕੁਲ ਠੀਕ ਹਾਂ। ਮੈਨੂੰ ਸਮੇਂ ਸਿਰ ਸਹੀ ਅਤੇ (Ileana D’Cruz) ਬਿਹਤਰ ਡਾਕਟਰੀ ਦੇਖਭਾਲ ਮਿਲ ਗਈ ਹੈ।