Kisan Death News/ਕਮਲਦੀਪ ਸਿੰਘ: ਕਿਸਾਨ ਅੰਦੋਲਨ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਸ਼ੰਭੂ ਬਾਰਡਰ ਉੱਤੇ ਇਹ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਕੌਰ ਵਜੋ ਹੋਈ ਹੈ। ਇਸ ਕਿਸਾਨ ਦੀ ਉਮਰ 55 ਸਾਲ ਹੈ ਅਤੇ ਪਤਨੀ ਰਸ਼ਪਾਲ ਸਿੰਘ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Kisan Andolan Update: ਕਿਸਾਨ ਦੀ ਮੌਤ ਦੇ ਮਾਮਲੇ 'ਚ ਕੀ ਹੋਈ ਕਾਰਵਾਈ? ਪੰਧੇਰ ਨੇ ਲਾਏ ਗੰਭੀਰ ਦੋਸ਼