ਮੌਨੀ ਰਾਏ ਨੇ ਬਿਨਾਂ ਬਟਨ ਵਾਲੀ ਕਮੀਜ਼ ਨਾਲ ਕਰਵਾਇਆ ਫੋਟੋਸ਼ੂਟ, ਵੇਖੋ ਬੋਲਡ ਤਸਵੀਰਾਂ
Bold Mouni Roy: ਮੌਨੀ ਰਾਏ ਅਕਸਰ ਸੋਸ਼ਲ ਮੀਡੀਆ `ਤੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ Mouni Roy ਦੀ ਇਨ੍ਹਾਂ ਬੋਲਡ ਤਸਵੀਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿਸ ਨੂੰ ਵੇਖ ਹਰ ਕਿਸੇ ਦੇ ਹੋਸ਼ ਉੱਡ ਰਹੇ ਹਨ।
Mouni Roy Hot pics: ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ਬਟੋਰਦੀਆਂ ਹਨ। ਅਜਿਹੇ 'ਚ ਮੌਨੀ ਰਾਏ ਵੀ ਕਿਸੇ ਤੋਂ ਘੱਟ ਨਹੀਂ ਹੈ। ਮੌਨੀ (Mouni Roy) ਦਾ ਇੰਸਟਾਗ੍ਰਾਮ ਉਸ ਦੇ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਹੈ, ਜੋ ਉਸ ਦੀ ਇਕ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਅਭਿਨੇਤਰੀ ਨੂੰ ਦਿਲੋਂ ਪਸੰਦ ਕਰਦੇ ਹਨ। ਇਸ ਵਾਰ ਮੌਨੀ ਰਾਏ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਲੋਕਾਂ ਦੇ ਪਸੀਨੇ ਛੁੱਟ ਗਏ ਹਨ।
ਇਸ ਫੋਟੋਸ਼ੂਟ 'ਚ ਮੌਨੀ (Mouni Roy) ਨੇ ਹਰੇ ਰੰਗ ਦੀ ਸ਼ਰਟ ਪਾਈ ਹੋਈ ਹੈ, ਜਿਸ ਦੇ ਸਾਰੇ ਬਟਨ ਖੁੱਲ੍ਹੇ ਹੋਏ ਹਨ। ਟੀਵੀ ਦੀ ਇਸ ਨਾਗਿਨ (ਮੌਨੀ ਰਾਏ) ਨੇ ਖੁੱਲ੍ਹੇ ਵਾਲਾਂ ਅਤੇ ਹਲਕੇ ਨੀਲੇ ਰੰਗ ਦੀ ਰਿਪਡ ਜੀਨਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਮੌਨੀ ਰਾਏ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਬੋਲਡ ਫੋਟੋ ਨੂੰ ਕੁਝ ਹੀ ਘੰਟਿਆਂ 'ਚ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ। ਮੌਨੀ ਦੀ ਇਹ ਬੋਲਡ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਮੈਂਟ ਸੈਕਸ਼ਨ 'ਚ ਵੀ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡੇ 'ਤੇ ਅਚਾਨਕ ਪਹੁੰਚੇ CM ਮਾਨ, ਪੰਜਾਬੀਆਂ ਨੂੰ ਕਹੀ ਵੱਡੀ ਗੱਲ
ਮੌਨੀ ਦੇ ਫੈਨਜ਼ ਇਸ ਫੋਟੋ ਨੂੰ ਦੇਖ ਕੇ ਦੀਵਾਨਾ ਹੋ ਗਏ। ਕਈ ਲੋਕਾਂ ਨੂੰ ਨੋਰਾ ਫਤੇਹੀ ਦਾ ਗੀਤ 'ਹਾਇ ਗਰਮੀ' ਯਾਦ ਆਉਣ ਲੱਗਾ ਪਰ ਅਦਾਕਾਰਾ (Mouni Roy) ਆਪਣੇ ਬੋਲਡ ਅੰਦਾਜ਼ ਨਾਲ ਸਾਰਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਮੌਨੀ ਰਾਏ (Mouni Roy) ਨੇ ਦੁਨੀਆਂ ਭਰ ਵਿਚ ਬੇਹੱਦ ਨਾਮ ਕਮਾਇਆ ਹੈ ਅਤੇ ਅੱਜ ਫੈਨਸ ਉਸ ਦੀ ਇਕ ਝਲਕ ਦੇਖਣ ਨੂੰ ਬੇਹਤਾਬ ਹਨ। ਇਸ ਦੌਰਾਨ ਅੱਜ ਦੇ ਸਮੇਂ ਵਿਚ ਇਸ ਅਦਾਕਾਰ ਨੂੰ ਬਹੁਤ ਸਾਰੇ ਪ੍ਰੋਜੈਕਟਸ ਅਤੇ ਆਫ਼ਰ ਮਿਲ ਰਹੇ ਹਨ। ਜੇਕਰ ਕੰਮ ਦੀ ਗੱਲ ਕਰੀਏ ਤਾਂ ਮੌਨੀ ਰਾਏ (Bold Mouni Roy) ਆਖਰੀ ਵਾਰ ਰਣਬੀਰ ਕਪੂਰ ਅਤੇ ਆਲੀਆ ਭੱਟ (Ranbir Kapoor and Alia Bhatt film) ਦੀ ਫਿਲਮ 'ਬ੍ਰਹਮਾਸਤਰ' '(Brahmastra) 'ਚ ਨਜ਼ਰ ਆਈ ਸੀ। ਫਿਲਹਾਲ ਉਹ ਆਪਣੀ ਅਗਲੀ ਫਿਲਮ 'ਦਿ ਵਰਜਿਨ ਗਰਲ' ਦੀ ਤਿਆਰੀ 'ਚ ਰੁੱਝੀ ਹੋਈ ਹੈ।