Machhiwara Pizza Cockroach: ਤੁਸੀਂ ਵੀ ਹੋ ਪੀਜ਼ੇ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ; ਪੀਜ਼ੇ `ਚੋਂ ਕਾਕਰੋਚ ਮਿਲਣ ਮਗਰੋਂ ਹੰਗਾਮਾ
ਮਾਛੀਵਾੜਾ ਦੇ ਨਜ਼ਦੀਕੀ ਪਿੰਡ ਰਤੀਪੁਰ ਵਾਸੀ ਵੱਲੋਂ ਸ਼ਹਿਰ ਦੀ ਨਾਮੀ ਦੁਕਾਨ ਤੋਂ ਪੀਜ਼ਾ ਮੰਗਵਾਉਣ ਉਪਰ ਪੀਜ਼ੇ ਵਿਚੋਂ ਕਾਕਰੋਚ ਮਿਲਣ ਮਗਰੋਂ ਭਾਰੀ ਹੰਗਾਮਾ ਹੋਇਆ। ਗਾਹਕ ਨੇ ਦੁਕਾਨ ਦੇ ਸਾਹਮਣੇ ਜਾ ਕੇ ਕਾਰਵਾਈ ਦੀ ਮੰਗ ਕੀਤੀ।
1/6
Machhiwara Pizza Cockroach
ਤੁਸੀਂ ਵੀ ਹੋ ਪੀਜ਼ੇ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ; ਪੀਜ਼ੇ 'ਚੋਂ ਕਾਕਰੋਚ ਮਿਲਣ ਮਗਰੋਂ ਹੰਗਾਮਾ
2/6
Machhiwara Pizza News
ਮਾਛੀਵਾੜਾ ਸਾਹਿਬ ਦੀ ਨਾਮੀ ਦੁਕਾਨ ਤੋਂ ਪੀਜ਼ਾ ਮੰਗਵਾਉਣ 'ਤੇ ਗਾਹਕ ਦੀਆਂ ਅੱਡੀਆਂ ਰਹਿ ਗਈਆਂ ਅੱਖਾਂ
3/6
Pizza Cockroach
ਪੀਜ਼ੇ ਨਾਲ ਚਿਪਕਿਆ ਸੀ ਮਰਿਆ ਹੋਇਆ ਕਾਕਰੋਚ
4/6
Customer Health
ਗਾਹਕ ਨੇ ਕਿਹਾ ਇਹ ਪੀਜ਼ਾ ਖਾ ਕੇ ਉਸ ਦੇ ਬੱਚੇ ਹੋ ਸਕਦੇ ਸਨ ਬਿਮਾਰ, ਸਿਹਤ ਵਿਭਾਗ ਤੋਂ ਕਾਰਵਾਈ ਮੰਗੀ
5/6
Customer Reached Shop
ਕਾਕਰੋਚ ਮਿਲਣ ਮਗਰੋਂ ਰਤੀਪੁਰ ਵਾਸੀ ਪੀਜ਼ਾ ਲੈ ਕੇ ਦੁਕਾਨ ਉਪਰ ਪੁੱਜਿਆ
6/6
Food Shop
ਦੁਕਾਨਦਾਰ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਅਜਿਹਾ ਕੇਸ ਪਹਿਲੀ ਵਾਰ ਸਾਹਮਣੇ ਆਇਆ ਹੈ।