Fazilka News:  ਸੋਸ਼ਲ ਮੀਡੀਆਂ ਉੱਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਜਾਬ ਦੇ ਫਾਜ਼ਿਲਕਾ ਦੀ ਹੈ ਅਤੇ ਇੱਥੇ ਦੇ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਅਤੇ ਮੌਕੇ ਉੱਤੇ ਮੌਤ ਹੋ ਗਈ। ਦੱਸ ਦਈਏ ਕਿ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਨਾਲ ਲੱਗਦੇ ਪਿੰਡ ਮਹਾਤਮਾ ਨਗਰ ਵਿੱਚ ਇੱਕ ਘਰ 'ਚ ਸੱਪ ਵੜ ਗਿਆ, ਜਿਸ ਨੂੰ ਫੜਨ ਲਈ ਵਿਅਕਤੀ ਨੇ ਪਹਿਲਾਂ ਸੱਪ ਨੂੰ ਛੱਡ ਦਿੱਤਾ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਸ ਵਿਅਕਤੀ ਨੇ ਫਿਰ ਵੀਡੀਓ ਬਣਾਈ, ਜਦੋਂ ਸੱਪ ਫੜਿਆ ਗਿਆ। ਸੱਪ ਨੇ ਵਿਅਕਤੀ ਦੇ ਹੱਥ ਦੀ ਉਂਗਲੀ ਨੂੰ ਡੰਗਿਆ ਅਤੇ ਇਸ ਤਰ੍ਹਾਂ ਨਾਲ ਡੰਗਿਆ ਕਿ ਕਾਫੀ ਦੇਰ ਤੱਕ ਆਪਣੀ ਉਂਗਲ ਮੂੰਹ ਵਿੱਚ ਰੱਖੀ ਰਹੀ, ਇੰਨਾ ਸਮਾਂ ਬੀਤ ਗਿਆ ਕਿ ਉਕਤ ਵਿਅਕਤੀ ਦੀ ਮੌਤ ਹੋ ਗਈ, ਫਿਰ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 


ਇਹ ਵੀ ਪੜ੍ਹੋ: Jalandhar Viral Video: ਗੁੱਸੇ 'ਚ ਆ ਗਿਆ ਥਾਰ ਵਾਲਾ ਮੁੰਡਾ, ਕੱਢ ਲਈ ਦਾਤ, ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ 


(ਸੁਨੀਲ ਨਾਗਪਾਲ ਦੀ ਰਿਪੋਰਟ)