R. B. I. ਨੇ 0.50 ਫੀਸਦੀ ਵਧਾਇਆ ਰੈਪੋ ਰੇਟ, ਬੈਂਕ ਦੇ ਕਰਜ਼ਦਾਰਾਂ ਨੂੰ ਪਵੇਗੀ ਵੱਡੀ ਮਾਰ
R. B. I. ਨੇ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰੈਪੋ ਰੇਟ ਵਿੱਚ 0.50 ਫੀਸਦੀ ਵਾਧਾ ਕੀਤਾ ਹੈ ਇਸਦਾ ਬੋਝ ਆਮ ਲੋਕਾਂ `ਤੇ ਪਵੇਗਾ। ਆਰਬੀਆਈ (RBI) ਤੋਂ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।
R. B. I. ਨੇ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰੈਪੋ ਰੇਟ ਵਿੱਚ 0.50 ਫੀਸਦੀ ਵਾਧਾ ਕੀਤਾ ਹੈ ਇਸਦਾ ਬੋਝ ਆਮ ਲੋਕਾਂ 'ਤੇ ਪਵੇਗਾ। ਆਰਬੀਆਈ (RBI) ਤੋਂ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।