ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ ਡੋਪ ਟੈਸਟ ਦਾ ਫਰਜ਼ੀਵਾੜਾ, ਹਰਕਤ ‘ਚ ਆਇਆ ਸਿਹਤ ਵਿਭਾਗ, ਜਾਂਚ ਹੋਈ ਸ਼ੁਰੂ
ਮੋਹਾਲੀ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ ਡੋਪ ਟੈਸਟ ਦਾ ਫਰਜ਼ੀਵਾੜਾ। ਜਿਸ ਨੂੰ ਲੈ ਕੇ ਸਿਹਤ ਵਿਭਾਗ ਤੁਰੰਤ ਹਰਕਤ ‘ਚ ਆਇਆ।