Punjab Transfers : ਪੰਜਾਬ ਸਰਕਾਰ ਵੱਲੋਂ ਇਕ ਡੀਸੀ ਸਮੇਤ ਦੋ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਫੇਰਬਦਲ ਕੀਤਾ ਹੈ। ਆਈਏਐੱਸ ਅਧਿਕਾਰੀਆਂ 'ਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਦਾ ਮੁੜ ਟਰਾਂਸਫਰ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

2015 ਬੈਚ ਦੇ ਆਈਏਐਸ ਪਰਮਵੀਰ ਸਿੰਘ ਤਰਨਤਾਰਨ ਦੇ ਨਵੇਂ ਡੀਸੀ ਹੋਣਗੇ। ਪੀਸੀਐੱਸ ਅਧਿਕਾਰੀ ਸੁਮਨਦੀਪ ਕੌਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।