Uorfi Javed new look: ਉਰਫ਼ੀ ਜਾਵੇਦ (Uorfi Javed) ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਰਫ਼ੀ ਅਦਾਕਾਰਾ ਬਣਨ ਲਈ ਇੰਡਸਟਰੀ 'ਚ ਆਈ ਸੀ ਪਰ ਅੱਜ ਉਹ ਫੈਸ਼ਨ ਇੰਡਸਟਰੀ 'ਚ ਜਾਣਿਆ-ਪਛਾਣਿਆ (Uorfi Javed new look) ਨਾਂ ਬਣ ਚੁੱਕੀ ਹੈ। ਇੰਨ੍ਹੀਂ ਦਿਨੀਂ ਉਰਫ਼ੀ ਦਾ ਅਨੋਖਾ ਅੰਦਾਜ਼ ਫਿਰ ਤੋਂ ਸੁਰਖੀਆਂ 'ਚ ਆ ਰਿਹਾ ਹੈ। 


COMMERCIAL BREAK
SCROLL TO CONTINUE READING

ਉਰਫ਼ੀ  (Uorfi Javed)ਇੱਕ ਵਾਰ ਫਿਰ ਪਾਪਰਾਜ਼ੀ ਦੇ ਕੈਮਰੇ 'ਚ ਕੈਦ ਹੋ ਗਈ ਹੈ। ਦਰਅਸਲ, ਉਰਫੀ ਜਾਵੇਦ ਇੱਕ ਵੱਖਰੇ ਪਹਿਰਾਵੇ ਵਿੱਚ ਨਜ਼ਰ ਆਈ। ਇਸ ਪਹਿਰਾਵੇ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਨੇ ਇਸ ਆਊਟਫਿਟ ਬਾਰੇ ਕੀ ਕਿਹਾ(Uorfi Javed new look)ਇਹ ਸੁਣ ਕੇ ਹਰ ਕੋਈ ਹੈਰਾਨ ਹੈ।


ਇਹ ਵੀ ਪੜ੍ਹੋ: Anand Marriage Act: ਸੁਪਰੀਮ ਕੋਰਟ ਦਾ ਵੱਡਾ ਫੈਸਲਾ; ਪੂਰੇ ਦੇਸ਼ 'ਚ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ!

ਉਰਫ਼ੀ ਜਾਵੇਦ ਦਾ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ 'ਚ ਜਦੋਂ ਉਰਫੀ ਤੋਂ ਉਸ ਦੀ ਡਰੈੱਸ ਦਾ ਨਾਂ ਪੁੱਛਿਆ ਗਿਆ ਤਾਂ (Uorfi Javed new look) ਉਸ ਨੇ ਇਸ ਦਾ ਨਾਂ 'ਸ਼ੀਲਾ ਕੀ ਜਵਾਨੀ' ਰੱਖਿਆ। ਵੀਡੀਓ 'ਚ ਉਰਫੀ (Uorfi Javed new look)ਹਰੇ ਰੰਗ ਦੇ ਸ਼ਾਰਟ ਟਾਪ ਅਤੇ ਮਿਨੀ ਸਕਰਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਰਫੀ ਨੇ ਜਾਮਨੀ ਰੰਗ ਦੀ ਹੀਲ  ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੇ ਨਾਲ ਹੀ ਕੁਝ ਲੋਕ ਉਰਫ਼ੀ  ਦੇ ਇਸ ਲੁੱਕ ਨੂੰ ਦੇਖ ਕੇ ਉਸ ਨੂੰ ਟ੍ਰੋਲ ਕਰ ਰਹੇ ਹਨ।


ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਉਰਫ਼ੀ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲ (Urfi's new look)ਹੋਣ ਲਈ ਵੀ ਜਾਣੀ ਜਾਂਦੀ ਹੈ। ਵਿਵਾਦਾਂ ਨਾਲ ਵੀ ਉਸਦਾ ਬਹੁਤ ਪੁਰਾਣਾ ਰਿਸ਼ਤਾ ਹੈ। ਉਹ ਇੱਕ ਬਿੰਦਾਸ ਕੁੜੀ ਹੈ ਜੋ ਆਪਣੇ ਵਿਚਾਰਾਂ ਬਾਰੇ (Uorfi Javed new look)ਬਹੁਤ ਖੁੱਲ੍ਹ ਕੇ ਗੱਲ ਕਰਦੀ ਹੈ। 



ਗਲੈਮਰ ਦੀ ਦੁਨੀਆ 'ਚ ਉਸਨੂੰ ਬਿੱਗ ਬੌਸ ਓਟੀਟੀ ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਹ ਕਈ ਟੀਵੀ ਸ਼ੋਅਜ਼ 'ਚ ਵੀ ਨਜ਼ਰ ਆਈ ਪਰ ਸੋਸ਼ਲ ਮੀਡੀਆ 'ਤੇ ਉਸ ਦੇ ਫੈਸ਼ਨ ਦੀ ਕਾਫੀ ਚਰਚਾ ਹੋਈ। ਅੱਜ ਉਹ ਇੰਸਡਟਰੀ ਦੇ ਕੁਝ ਸਭ (Uorfi Javed new look)ਤੋਂ ਮਸ਼ਹੂਰ ਡਿਜ਼ਾਈਨਰਾਂ ਨਾਲ ਕੰਮ ਕਰ ਰਹੀ ਹੈ।