Neeraj Chopra ਨੇ ਇੱਕ ਤੀਰ ਨਾਲ ਲਗਾਏ ਦੋ ਨਿਸ਼ਾਨੇ, ਭਾਰਤ ਦਾ ਵਧਾਇਆ ਮਾਨ
Neeraj Chopra news: ਵੱਡੇ ਥਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ `ਚ ਪਹੁੰਚੇ ਨੀਰਜ ਚੋਪੜਾ, 2024 ਓਲੰਪਿਕ ਲਈ ਕੀਤਾ ਕੁਆਲੀਫਾਈ
Neeraj Chopra in World Championship 2023 Final and Paris Olympic 2024: 2020 ਟੋਕੀਓ ਓਲੰਪਿਕ ਵਿੱਚ ਭਾਰਤ ਲਈ ਐਥਲੈਟਿਕਸ ਵਿੱਚ ਪਹਿਲਾ ਗੋਲ੍ਡ ਮੈਡਲ ਜਿੱਤ ਕੇ ਨੀਰਜ ਚੋਪੜਾ ਨੇ ਇਤਿਹਾਸ ਰਚਿਆ ਸੀ। ਹੁਣ ਉਹ ਇੱਕ ਵਾਰ ਮੁੜ 2024 ਓਲੰਪਿਕ ਲਈ ਤਿਆਰ ਹਨ ਅਤੇ ਇਸ ਵੱਡੇ ਇਵੇੰਟ ਲਈ ਕੁਆਲੀਫਾਈ ਵੀ ਕਰ ਚੁੱਕੇ ਹਨ।
ਦੱਸ ਦਈਏ ਕਿ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਦੇ ਵੱਡੇ ਥਰੋਅ ਨਾਲ 2024 ਓਲੰਪਿਕ ਲਈ ਕੁਆਲੀਫਾਈ ਕੀਤਾ ਹੈ ਜਿਸਦੇ ਨਾਲ ਉਹ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਵੀ ਪਹੁੰਚ ਗਏ ਹਨ।
Updating...
ਇਹ ਵੀ ਪੜ੍ਹੋ: World Wrestling Championships 2023: ਅੱਜ ਪਟਿਆਲਾ ਵਿੱਚ ਹੋਣਗੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਸ਼ਤੀ ਦੇ ਟਰਾਇਲ
(For more news apart from Neeraj Chopra in World Championship 2023 Final and Paris Olympic 2024, stay tuned to Zee PHH)