Sitaram Yechury: CPM ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਦਾ ਦੇਹਾਂਤ
Sitaram Yechury: ਸੀਤਾਰਾਮ ਯੇਚੁਰੀ ਸੀਪਆਈਐਮ ਦੇ ਜਨਰਲ ਸਕੱਤਰ ਸਨ। ਉਹ 1992 ਤੋਂ ਪੋਲਿਟ ਬਿਊਰੋ ਮੈਂਬਰ ਸਨ। ਇਸ ਤੋਂ ਪਹਿਲਾਂ ਉਹ 2005 ਤੋਂ 2017 ਤੱਕ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਰਹੇ ਸਨ।
Sitaram Yechury: ਮਾਰਕਸਵਾਦੀ ਕਮਿਊਨਿਸਟ ਪਾਰਟੀ CPI (M) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦਾ ਅੱਜ ਦੇਹਾਂਤ ਹੋ ਗਿਆ। 72 ਸਾਲਾ ਕਾਮਰੇਡ ਯੇਚੁਰੀ ਨੇ ਅੱਜ ਆਖਰੀ ਸਾਹ ਦਿੱਲੀ ਦੇ AIIMS ਦੇ ਆਈਸੀਯੁ ਵਿੱਚ ਲਏ। ਸੀਤਾਰਾਮ ਯੇਚੁਰੀ ਨੂੰ 19 ਅਸਗਤ ਨੂੰ ਤੇਜ ਬੁਖਾਰ ਦੀ ਸ਼ਿਕਾਇਤ ਕਾਰਨ ਏਮਜ਼ ਦੇ ਐਮਰਜੈਂਸੀ ਵਿੱਚ ਭਰਤੀ ਕਰਵਾਇਆ ਗਿਆ ਸੀ।
ਸੀਤਾਰਾਮ ਯੇਚੁਰੀ ਸੀਪਆਈਐਮ ਦੇ ਜਨਰਲ ਸਕੱਤਰ ਸਨ। ਉਹ 1992 ਤੋਂ ਪੋਲਿਟ ਬਿਊਰੋ ਮੈਂਬਰ ਸਨ। ਇਸ ਤੋਂ ਪਹਿਲਾਂ ਉਹ 2005 ਤੋਂ 2017 ਤੱਕ ਪੱਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਰਹੇ ਸਨ। ਯੇਚੁਰੀ 1974 ਵਿੱਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (ਐਸਐਫਆਈ) ਵਿੱਚ ਸ਼ਾਮਲ ਹੋਏ ਸਨ ਅਤੇ ਇਕ ਸਾਲ ਬਾਅਦ ਉਹ ਸੀਪੀਐਮ ਵਿੱਚ ਸ਼ਾਮਲ ਹੋ ਗਏ।