Advertisement
  • Manpreet Singh

    ਮਨਪ੍ਰੀਤ ਸਿੰਘ

    senior sub editor

    Manpreet Singh has been working in the news industry for a long time now. He has an overall experience of over 7 years in the news industry. He is currently working as Senior Sub Editor in Zee Punjab Haryana Himachal (Zee PHH).

    Manpreet Singh has been working in the news industry for a long time now. He has an overall experience of over 8 years in the news industry. He is currently working as Senior Sub Editor in Zee Punjab Haryana Himachal (Zee PHH).

Stories by Manpreet Singh

ਲੁਧਿਆਣਾ ਜ਼ਿਮਨੀ ਚੋਣ ਚੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਆਪ ਆਗੂਆਂ 'ਚ ਖੁਸ਼ੀ ਦੀ ਲਹਿਰ

Ludhiana by-election

ਲੁਧਿਆਣਾ ਜ਼ਿਮਨੀ ਚੋਣ ਚੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਆਪ ਆਗੂਆਂ 'ਚ ਖੁਸ਼ੀ ਦੀ ਲਹਿਰ

ਲੁਧਿਆਣਾ ਜਿਮਨੀ ਚੋਂਣ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕਰ ਲਈ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਅਸੀਂ ਜੋ ਚੋਣ ਵਾਅਦੇ ਕੀਤੇ ਸੀ ਉਹ ਤਿੰਨ ਸਾਲਾਂ ਵਿੱਚ ਪੂਰੇ ਕੀਤੇ ਨੇ ਇਸੇ ਕਰਕੇ ਲੋਕਾਂ ਨੇ ਤਿੰਨ ਸਾਲ ਦੇ ਕੰਮ ਕਾਜ ਤੇ ਮੋਹਰ ਲਗਾਈ ਹੈ। ਲੁਧਿਆਣਾ ਦੇ ਲੋਕਾਂ ਲਈ ਅਸੀਂ ਜੋ ਕੰਮ ਕੀਤੇ ਲੋਕਾਂ ਨੂੰ ਉਹ ਕੰਮ ਪਸੰਦ ਆਏ ਤੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ। ਅੱਜ ਦੀ ਜਿੱਤ 2027 ਦਾ ਟਰੇਲਰ ਹੈ ਲੋਕਾਂ ਨੇ 2027 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਮੰਤਰੀ ਬਣਾਉਣ ਦਾ ਕੰਮ ਸਾਡੇ ਮੁੱਖ ਮੰਤਰੀ ਅਤੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ ਉਹਨਾਂ ਵੱਲੋਂ ਜਲਦ ਫੈਸਲਾ ਲਿਆ ਜਾਏਗਾ।

Jun 23,2025, 20:26 PM IST

Trending news

Read More








;