ਭਾਰਤ ਸ਼ਰਮਾ/ਲੁਧਿਆਣਾ : 26 ਜਨਵਰੀ ਨੂੰ ਲੈ ਕੇ ਪੂਰੇ ਭਾਰਤ ਵਿਚ ਤਿਆਰੀਆਂ ਜ਼ੋਰਾਂ 'ਤੇ ਹੈ. ਹਰ ਜਿਲ੍ਹੇ ਅਤੇ ਸ਼ਹਿਰ ਦੇ ਵਿਚ ਇਸ ਨੂੰ ਲੈ ਕੇ ਤਿਆਰੀਆਂ ਹੋ ਰਹੀਆਂ ਹਨ.  ਲੁਧਿਆਣਾ ਵਾਸੀਆਂ ਵਿਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਇਸ ਮੌਕੇ ਉੱਤੇ ਖਾਸਤੌਰ 'ਤੇ  ਲੁਧਿਆਣਾ ਦੇ ਮਾਲ ਰੋਡ ਉਪਰ ਇੱਕ ਕੰਪਲੈਕਸ ਦੇ ਬਾਹਰ ਰਫੇਲ ਜਹਾਜ਼ ਦਾ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਦੇਖਣ ਵਾਸਤੇ ਲੋਕ ਦੂਰੋਂ-ਦੂਰੋਂ ਆ ਰਹੇ ਹਨ. 


COMMERCIAL BREAK
SCROLL TO CONTINUE READING

ਬਣਿਆ ਸੈਲਫੀ ਪੁਆਇੰਟ


ਕੰਪਲੈਕਸ ਦੇ ਬਾਹਰ ਬਣਿਆ ਇਹ ਮਾਡਲ ਬੱਚਿਆਂ ਅਤੇ ਬੁਜੁਰਗ ਭ ਨੂੰ ਖੂਬ ਪਸੰਦ ਰਿਹਾ ਹੈ. ਲੋਗ ਖਾਸ ਟੂਰ ਤੇ ਇਸ ਮਾਡਲ ਨਾਲ ਫੋਟੋਂ ਖਿਚਵਾ ਰਹੇ ਹਨ ਅਤੇ ਸੈਲਫੀਆਂ ਵੀ ਲੈ ਰਹੇ ਹਨ.


ਗਣਤੰਤਰ ਦਿੜਾਏ ਦੇ ਲਈ ਖਾਸ ਕੀਤਾ ਗਿਆ ਤਿਆਰ


  ਉਥੇ ਹੀ ਕੰਪਲੈਕਸ ਦੇ ਮਾਲਕ ਮੁਨੀਸ਼ ਡੰਗਵਾਲ ਨੇ ਕਿਹਾ ਕਿ ਉਹ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ. ਜਿਸ ਨੂੰ ਲੈ ਕੇ ਰਾਫੇਲ ਜਹਾਜ਼ ਦਾ ਮਾਡਲ ਖਾਸ ਤੌਰ ਤੇ ਬਣਾਇਆ ਗਿਆ ਹੈ. ਉੱਥੇ ਗਣਤੰਤਰ ਦਿਹਾੜੇ ਮੌਕੇ ਤਿਰੰਗਾਂ ਲਹਿਰਾਇਆ ਜਾਵੇਗਾ।


WATCH LIVE TV