Kiss Day 2023: ਇਸ ਰੋਮਾਂਟਿਕ ਅੰਦਾਜ਼ ਨਾਲ ਪਿਆਰ ਦਾ ਕਰੋ ਪ੍ਰਗਟਾਵਾ, ਦਿਨ ਬਣ ਜਾਵੇਗਾ ਖ਼ਾਸ
ज़ी न्यूज़ डेस्क Mon, 13 Feb 2023-11:52 am,
Kiss Day 2023 : ਅੱਜ ਭਾਰਤ ਸਮੇਤ ਪੂਰੀ ਦੁਨੀਆ ਵਿੱਚ Kiss Day ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ `ਤੇ, ਤੁਸੀਂ ਸੁੰਦਰ ਸੰਦੇਸ਼ ਭੇਜ ਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।