Nabha News: ਨਾਭਾ ਦੇ 97 ਸਾਲ ਦੀ ਉਮਰ ਬਾਬਾ ਅਜਮੇਰ ਸਿੰਘ ਨੌਜਵਾਨਾਂ ਤੋਂ ਵੀ ਵੱਧ ਕੰਮ ਕਰਦੇ
Nabha News: ਨਾਭਾ ਦੇ 97 ਸਾਲ ਦੀ ਉਮਰ ਬਾਬਾ ਅਜਮੇਰ ਸਿੰਘ ਨੌਜਵਾਨਾਂ ਤੋਂ ਵੀ ਵੱਧ ਕੰਮ ਕਰਦੇ ਹਨ। ਉਹ ਘਰ ਵਿੱਚ ਦੁੱਧ ਰਿੜਕਦੇ ਅਤੇ ਆਪ ਸਾਰੇ ਕੰਮ ਕਰਦਾ ਹਨ। ਅਜਮੇਰ ਸਿੰਘ ਨੇ ਆਪਣੀਆਂ ਜਵਾਨੀ ਦੀਆਂ ਅਤੇ ਬੁਢਾਪੇ ਦੀਆਂ ਗੱਲਾਂ ਕੀਤੀਆਂ, ਉਹਨਾਂ ਕਿਹਾ ਕਿ ਪਹਿਲਾਂ ਪਿਆਰ ਬਜ਼ੁਰਗਾਂ ਵਿੱਚ ਬਹੁਤ ਜਿਆਦਾ ਸੀ ਅੱਜ ਪਿਆਰ ਖਤਮ ਹੋ ਚੁੱਕੇ ਹਨ, 1947 ਵਿੱਚ ਵਾਪਰੀ ਘਟਨਾ ਤੇ ਵੀ ਚਾਨਣਾ ਪਾਇਆ ਅਸੀਂ ਉਸ ਸਮੇਂ ਬਹੁਤ ਮੁਸਲਮਾਨਾਂ ਦੇ ਘਰ ਵਸਾਏ ਸੀ।