AAP MLA ਅਮੋਲਕ ਸਿੰਘ ਦੀ ਪਿੰਡ ਵਾਲਿਆਂ ਨੂੰ ਸਿੱਧੀ ਧਮਕੀ; ਇਹ ਬੰਦਾ ਸਰਪੰਚ, ਕੋਈ ਬੋਲਕੇ ਵੇਖੇ ਬੰਦਾ ਬਣਾਵਾਂਗੇ`
AAP MLA Amolak Singh: ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਜਿਸਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਸਟੇਜ 'ਤੇ ਸ਼ਰੇਆਮ ਆਪਣੇ ਵਿਰੋਧੀਆਂ ਨੂੰ ਧਮਕਾ ਰਹੇ ਹਨ। ਜੇਕਰ ਕਿਸੇ ਨੇ ਸਰਪੰਚੀ ਚੋਣਾਂ 'ਚ ਕੋਈ ਪੰਗਾ ਲਿਆ ਤਾਂ ਉਸਨੂੰ ਬੰਦਾ ਬਣਾ ਦੇਣਗੇ।